ਮੌੜ ਮੰਡੀ ’ਚ ਦੂਰ ਤੋਂ ਆਏ ਵਿਦਿਆਰਥੀਆਂ ਨੂੰ CTET ਦੇ ਪੇਪਰ ਦੌਰਾਨ ਆਈਆਂ ਇਹ ਦਿੱਕਤਾਂ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੌੜ ਮੰਡੀ ਦੇ ਗਿਆਨ ਗਰੁੱਪ ਇੰਟਰਨੈਸ਼ਨਲ ਸਕੂਲ ਵਿੱਚ ਸੀਟੈੱਟ ਦਾ ਪੇਪਰ ਹੋਇਆ। ਦਸ ਦਈਏ ਕਿ ਪੇਪਰ ਦੇਣ ਲਈ ਇੱਥੇ ਰਾਜਸਥਾਨ, ਹਰਿਆਣਾ  ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੌੜ ਮੰਡੀ ਦੇ ਗਿਆਨ ਗਰੁੱਪ ਇੰਟਰਨੈਸ਼ਨਲ ਸਕੂਲ ਵਿੱਚ ਸੀਟੈੱਟ ਦਾ ਪੇਪਰ ਹੋਇਆ। ਦਸ ਦਈਏ ਕਿ ਪੇਪਰ ਦੇਣ ਲਈ ਇੱਥੇ ਰਾਜਸਥਾਨ, ਹਰਿਆਣਾ  ਤੋਂ ਵਿਦਿਆਰਥੀ ਪਹੁੰਚੇ ਸੀ।

Ctet Exam

ਇਹਨਾਂ ਵਿਦਿਆਰਥੀਆਂ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੇਪਰ ਸੈਂਟਰ ਤੇ ਪਹੁੰਚਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਹੈ ਪ੍ਰੀਖਿਆ ਉਨ੍ਹਾਂ ਦੇ ਇਲਾਕੇ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਪ੍ਰੇਸ਼ਾਨ ਨਾ ਹੋ ਸਕਣ।

 

 

 

Leave a Reply

Your email address will not be published. Required fields are marked *