ਮੋਬਾਇਲ ਕਾਰਨ ਲੱਗੀ ਅੱਗ ਨੇ ਵਿਆਹ ਵਾਲੇ ਘਰ ’ਚ ਮਚਾਇਆ ਭਾਂਬੜ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੇ ਸਮੇਂ ’ਚ ਮਨੁੱਖੀ ਜੀਵਨ ਦੇ ਲਈ ਮੋਬਾਇਲ ਉਸਦੇ ਸਰੀਰ ਦਾ ਇਕ ਮੁੱਖ ਅੰਗ ਬਣ ਚੁੱਕਾ ਹੈ। ਲੋਕ ਇਸ ਤਰ੍ਹਾਂ ਇਹਨੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੇ ਸਮੇਂ ’ਚ ਮਨੁੱਖੀ ਜੀਵਨ ਦੇ ਲਈ ਮੋਬਾਇਲ ਉਸਦੇ ਸਰੀਰ ਦਾ ਇਕ ਮੁੱਖ ਅੰਗ ਬਣ ਚੁੱਕਾ ਹੈ। ਲੋਕ ਇਸ ਤਰ੍ਹਾਂ ਇਹਨੀ ਜਿਆਦਾ ਨਿਰਭਰ ਹੋ ਚੁੱਕੇ ਹਨ ਕਿ ਇਸ ਤੋਂ ਬਿਨ੍ਹਾਂ ਉਹ ਜਿੰਦਗੀ ਨੂੰ ਜਿਉਣ ਤੋਂ ਡਰ ਜਾਂਦੇ ਹਨ। ਉੱਥੇ ਹੀ ਨੌਜਵਾਨ ਪੀੜੀ ਇਸ ਮੋਬਾਈਲ ਦੀ ਇਹਨੀ ਜਿਆਦਾ ਆਦੀ ਹੋ ਗਈ ਹੈ।

Fire  Fire

ਜਿਹਨਾਂ ਨੂੰ ਇਸ ਬਿਮਾਰੀ ਤੋਂ ਬਾਹਰ ਕੱਢਣਾ ਕਾਫੀ ਔਖਾ ਲੱਗ ਰਿਹਾ ਹੈ। ਉੱਥੇ ਹੀ ਇਸ ਮੋਬਾਈਲ ਦੇ ਕਾਰਨ ਹੀ ਭਿਆਨਕ ਹਾਦਸੇ ਵੀ ਸਾਹਮਣੇ ਆਏ ਹਨ।

Fire

ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਧੂਰੀ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਆਹ ਵਾਲੇ ਘਰ ’ਚ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਇਹਨੀ ਜਿਆਦਾ ਭਿਆਨਕ ਸੀ ਕਿ ਮੌਕੇ ਤੇ ਹੀ ਲੱਖਾਂ ਦੇ ਸਾਮਾਨ ਦਾ ਨੁਕਸਾਨ ਹੋ ਗਿਆ।

Fire

Fire

ਉੱਥੇ ਹੀ ਇਸ ਭਿਆਨਕ ਅੱਗ ਦਾ ਮੁੱਖ ਕਾਰਨ ਮੋਬਾਇਲ ਤੇ ਪਾਵਰਬੈਂਕ ਦੱਸਿਆ ਜਾ ਰਿਹਾ ਹੈ। ਫਿਲਹਾਲ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀਆ ਨੇ ਅੱਗ ਨੂੰ ਕਾਬੂ ਪਾ ਲਿਆ ਹੈ। ਪਰ ਇਸ ਅੱਗ ਦੇ ਕਾਰਨ ਕਾਫੀ ਨੁਕਸਾਨ ਹੋਇਆ। ਖੈਰ ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *