ਦਿੱਲੀ ਹਾਕੀ ਸਟੇਡੀਅਮ ਝੜਪ ਮਾਮਲੇ ’ਚ ਵੱਡਾ ਖੁਲਾਸਾ, ਨਕਸਲੀ ਟਿੱਪਣੀ ਤੋਂ ਬਾਅਦ ਵਧਿਆ ਸੀ ਮਾਮਲਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਹਾਕੀ ਸਟੇਡੀਅਮ ’ਚ ਹੋਈ ਝੜਪ ਦੇ ਮਾਮਲੇ ਚ ਨਵਾਂ ਖੁਲਾਸਾ ਹੋਇਆ ਹੈ। ਦਸ ਦਈਏ ਕਿ ਪੰਜਾਬ ਪੁਲਿਸ ਦੇ ਜਖਮੀ ਖਿਡਾਰੀ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਹਾਕੀ ਸਟੇਡੀਅਮ ’ਚ ਹੋਈ ਝੜਪ ਦੇ ਮਾਮਲੇ ਚ ਨਵਾਂ ਖੁਲਾਸਾ ਹੋਇਆ ਹੈ। ਦਸ ਦਈਏ ਕਿ ਪੰਜਾਬ ਪੁਲਿਸ ਦੇ ਜਖਮੀ ਖਿਡਾਰੀ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਨਕਸਲੀ ਟਿੱਪਣੀ ਨੂੰ ਲੈਕੇ ਦੋਹਾਂ ਟੀਮਾਂ ਵਿਚਾਲੇ ਝੜਪ ਹੋਈ ਸੀ।

Fight

ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਨਕਸਲੀ ਟਿੱਪਣੀ ਤੋਂ ਬਾਅਦ ਹੀ ਹਾਕੀ ਨਾਲ ਵਾਰ ਕੀਤਾ ਗਿਆ ਸੀ। ਫਾਈਨਲ ਮੈਚ ਦੌਰਾਨ ਸਿਰ ਚ ਹਾਕੀ ਮਾਰੀ ਗਈ ਸੀ। ਕਾਬਿਲੇਗੌਰ ਹੈ ਕਿ ਦਿੱਲੀ ’ਚ ਹਾਕੀ ਸਟੇਡੀਅਮ ਚ ਪੰਜਾਬ ਪੁਲਿਸ ਦੇ ਖਿਡਾਰੀ ਤੇ PNB ਦੇ ਖਿਡਾਰੀ ਆਪਮ ’ਚ ਭਿੜ ਗਏ ਸੀ। ਇਸ ਦੌਰਾਨ ਕਈ ਖਿਡਾਰੀ ਜਖਮੀ ਹੋ ਗਏ ਸੀ।

ਇਹ ਵੀ ਪੜੋ:- ਖੇਡ ਦਾ ਮੈਦਾਨ ਬਣਿਆ ਜੰਗ ਦਾ ਮੈਦਾਨ: ਪੰਜਾਬ ਪੁਲਿਸ ਤੇ PNB ਦੇ ਖਿਡਾਰੀਆਂ ਵਿਚਾਲੇ ਹੋਈ ਝੜਪ !

Leave a Reply

Your email address will not be published. Required fields are marked *