CM ਕੈਪਟਨ ਨੇ ਵਿਚਾਲੇ ਛੱਡਿਆ ਵਿਦੇਸ਼ ਦੌਰਾ, ਇਹ ਰਹੀ ਵੱਡੀ ਵਜ੍ਹਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਅੱਜ ਪੰਜਾਬ ਵਿਧਾਨਸਭਾ ਚ ਹੋਣ ਵਾਲੇ ਸੰਵਿਧਾਨ ਮੌਕੇ ਵਿਸ਼ੇਸ਼ ਇਜਲਾਸ ਚ ਸ਼ਾਮਿਲ ਹੋਣਗੇ। ਕਾਬਿਲੇਗੌਰ ਹੈ ਕਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਅੱਜ ਪੰਜਾਬ ਵਿਧਾਨਸਭਾ ਚ ਹੋਣ ਵਾਲੇ ਸੰਵਿਧਾਨ ਮੌਕੇ ਵਿਸ਼ੇਸ਼ ਇਜਲਾਸ ਚ ਸ਼ਾਮਿਲ ਹੋਣਗੇ। ਕਾਬਿਲੇਗੌਰ ਹੈ ਕਿ ਸੀਐੱਮ ਕੈਪਟਨ ਅਮਰਿੰਦਰ ਵਿਦੇਸ਼ ਦੌਰੇ ਤੇ ਗਏ ਹੋਏ ਪਰ ਉਹ ਆਪਣਾ ਵਿਦੇਸ਼ ਦੌਰੇ ਨੂੰ ਵਿੱਚ ਹੀ ਛੱਡ ਕੇ ਪੰਜਾਬ ਵਾਪਿਸ ਆ ਗਏ ਹਨ।

CM Captain

ਦੱਸਿਆ ਜਾ ਰਿਹਾ ਹੈ ਕਿ ਸੀਐੱਮ ਅਮਰਿੰਦਰ ਸਿੰਘ  ਨੇ ਇਜਲਾਸ ਨੂੰ ਮੁੱਖ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਉੱਥੇ ਹੀ ਸੀਐੱਮ ਕੈਪਟਨ ਦੇ ਲਈ ਵਿਧਾਇਕਾਂ ਦੀ ਨਾਰਾਜਗੀ ਵੀ ਵੱਡਾ ਸਿਰਦਰਦ ਬਣੀ ਹੋਈ ਹੈ।

 

Leave a Reply

Your email address will not be published. Required fields are marked *