ਇਸ ਵੱਡੀ ਵਜ੍ਹਾ ਦੇ ਕਾਰਨ ਦਲਦਲ ਬਣ ਰਹੀਆਂ ਹਨ ਕਿਸਾਨਾਂ ਦੀ ਉਪਜਾਊ ਜ਼ਮੀਨਾਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰੋਪੜ ’ਚ ਕਿਸਾਨਾਂ ਦੀਆਂ ਜ਼ਮੀਨਾਂ ਦਲਦਲ ਬਣ ਰਹੀਆਂ ਹਨ ਜਿਸ ਕਾਰਨ ਕਿਸਾਨ ਪ੍ਰਸਾਸ਼ਨ ਦੇ ਖਿਲਾਫ ਰੋਸ ਜਤਾ ਰਹੇ ਹਨ। ਦਸ ਦਈਏ ਕਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰੋਪੜ ’ਚ ਕਿਸਾਨਾਂ ਦੀਆਂ ਜ਼ਮੀਨਾਂ ਦਲਦਲ ਬਣ ਰਹੀਆਂ ਹਨ ਜਿਸ ਕਾਰਨ ਕਿਸਾਨ ਪ੍ਰਸਾਸ਼ਨ ਦੇ ਖਿਲਾਫ ਰੋਸ ਜਤਾ ਰਹੇ ਹਨ। ਦਸ ਦਈਏ ਕਿ ਨਗਰ ਕੌਸਲ ਦਾ ਗੰਦਾ ਪਾਣੀ ਖੇਤਾਂ ’ਚ ਜਾ ਰਿਹਾ ਹੈ ਜਿਸ ਕਾਰਨ ਕਿਸਾਨਾਂ ਦੀ ਉਪਜਾਈ ਜਮੀਨਾਂ ਦਲਦਲ ਬਣ ਰਹੀਆਂ ਹਨ।

Farmer land  Farmer land  Farmer land  Farmer land  Farmer land  Farmer land  Farmer

ਜਮੀਨਾਂ ਦੇ ਖਰਾਬ ਹੋਣ ਦੇ ਕਾਰਨ ਕਿਸਾਨ ਪਰੇਸ਼ਾਨ ਹੋਏ ਪਏ ਹਨ ਪਰ ਪ੍ਰਸਾਸ਼ਨ ਇਸ ਮਸਲੇ ਦਾ ਹੱਲ ਨਹੀਂ ਕੱਢ ਰਹੀ ਹੈ ਜਿਸ ਕਾਰਨ ਕਿਸਾਨਾਂ ਵੱਲੋਂ ਪ੍ਰਸਾਸ਼ਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

 

 

Leave a Reply

Your email address will not be published. Required fields are marked *