ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ਰਧਾਲੂਆਂ ਨੂੰ ਕੀਤਾ ਸੰਬੋਧਿਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਮੌਕੇ 9 ਨਵੰਬਰ ਲਾਂਘਾ ਖੋਲ੍ਹੇ ਜਾਂ ਤੋਂ ਬਾਅਦ ਪਹਿਲਾ ਸੰਗਤ ਦਾ ਜਥਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਮੌਕੇ 9 ਨਵੰਬਰ ਲਾਂਘਾ ਖੋਲ੍ਹੇ ਜਾਂ ਤੋਂ ਬਾਅਦ ਪਹਿਲਾ ਸੰਗਤ ਦਾ ਜਥਾ ਕਰਤਾਰਪੁਰ ਸਾਹਿਬ ਪਹੁੰਚ ਗਿਆ ਹੈ।  ਜਥਾ ਦਾ ਕਰਤਾਰਪੁਰ ਸਾਹਿਬ ਪਹੁੰਚਣ ‘ਤੇ ਪਾਕ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਦਿਲੋਂ ਸਵਾਗਾਤ ਕੀਤਾ ਗਿਆ।  ਦੱਸ ਦਈਏ ਪਹਿਲਾ ਜਥਾ ਵੀਆਈ ਪੀ ਲੋਕਾਂ ਦਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਰਵਾਨਾ ਹੋਇਆ ਹੈ।  ਪਹਿਲੇ ਜਥੇ ਨਾਲ ਹੀ ਪੰਜਾਬ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਰਵਾਨਾ ਹੋਏ ਹਨ, ਜਿਨ੍ਹਾਂ ਦਾ ਸਵਾਗਤ ਕਰਦਿਆਂ ਆਪਣੇ ਹਾਣੀ ਇਮਰਾਨ ਖਾਨ ਨੂੰ ਕਜਫੀ ਪਾ ਕੇ ਮਿਲਦੇ ਨਜ਼ਰ ਆਏ ਹਨ।

ਇਸ ਉਪਰੰਤ ਇਮਰਾਨ ਖਾਨ ਪਾਕ ਪ੍ਰਧਾਨ ਮੰਤਰੀ ਨੇ ਪਹਿਲੇ ਪੁਹੰਚੇ ਜਥੇ ਨੂੰ ਜੀ ਆਇਆ ਆਖ਼ਦੈ  ਹੋਈ ਉਨ੍ਹਾਂ ਦਾ ਸੰਬੋਧਨ ਕੀਤਾ।  ਇਸ ਉਪਰੰਤ ਹੁਣ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਜਥੇ ਦਾ ਸਵਾਗਤ ਕੀਤਾ ਤੇ ਉਨ੍ਹਾਂ ਦਾ ਸੰਬੋਧਨ ਕੀਤਾ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ।

 

Leave a Reply

Your email address will not be published. Required fields are marked *