ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 72 ਸਾਲਾਂ ਤੋਂ ਬਾਅਦ ਨਾਨਕ ਨਾਮ ਲੇਵਾ ਸੰਗਤਾਂ ਦੀ ਅਰਦਾਸ ਪੂਰੀ ਹੋ ਗਈ ਹੈ। ਦਸ ਦਈਏ ਕਿ ਭਾਰਤ ਚ ਪੀਐੱਮ ਨਰੇਂਦਰ ਮੋਦੀ ਅਤੇ ਪਾਕਿਸਤਾਨ ਚ ਪੀਐੱਮ ਇਮਰਾਨ ਖਾਨ ਨੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ।
https://www.facebook.com/LivingIndiaNewschannel/videos/563466650864315/
ਉਦਘਾਟਨ ਤੋਂ ਬਾਅਦ ਪਹਿਲਾ ਜਥਾ ਪਾਕਿਸਤਾਨ ਪਹੁੰਚ ਚੁੱਕਿਆ ਹੈ। ਜਿਸਦਾ ਇਮਰਾਨ ਖਾਨ ਨੇ ਭਰਵਾਂ ਸਵਾਗਤ ਕੀਤਾ। ਉੱਥੇ ਹੀ ਇਮਹਾਨ ਖਾਨ ਆਪਣੇ ਯਾਰ ਨਵਜੋਤ ਸਿੰਘ ਸਿੱਧੂ ਨੂੰ ਜੱਫੀ ਪਾ ਮਿਲੇ।
