ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਮਾਰਨ ਖਾਨ ਦੁਆਰਾ ਸਿੱਖ ਸੰਗਤਾਂ ਨੂੰ ਦਿੱਤਾ ਤੋਹਫੇ ਦਾ ਧੰਨਵਾਦ ਕੀਤਾ। ਨਾਲ ਹੀ ਸੀਐੱਮ ਕੈਪਟਨ ਨੇ ਟਵੀਟ ਮੰਗ ਕੀਤੀ ਕਿ ਪਾਕਿਸਤਾਨ ਸਰਕਾਰ ਸਿਰਫ ਸਿੱਖਾਂ ਨੂੰ ਹੀ ਨਹੀਂ ਸਗੋਂ ਸਾਰੇ ਧਰਮਾਂ ਦੇ ਲੋਕਾਂ ਨੂੰ ਇਹ ਰਿਆਇਤ ਦੇਣੀ ਚਾਹੀਦੀ ਹੈ।
Happy & grateful for waiver of passport & advance registration conditions for Sikh pilgrims by @ImranKhanPTI govt, but would urge Pakistan to apply this not just to Sikhs but all citizens of secular India. Also urge Pak PM to waive off $20 fee on all days instead of just two.
— Capt.Amarinder Singh (@capt_amarinder) November 1, 2019
ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਸਿਰਫ ਦੋ ਦਿਨਾਂ ਦੇ ਲਈ ਹੀ 20 ਡਾਲਰ ਦੀ ਫੀਸ ਮੁਆਫ ਨਾ ਕੀਤਾ ਜਾਵੇ ਸਗੋਂ ਇਸਨੂੰ ਸਾਰੇ ਦਿਨਾਂ ਦੇ ਲਈ ਫੀਸ ਨੂੰ ਮੁਆਫ ਕਰਨਾ ਚਾਹੀਦਾ ਹੈ। ਕਾਬਿਲੇਗੌਰ ਹੈ ਕਿ ਪਾਕਿਸਤਾਨ ਦੇ ਪੀਐੱਮ ਇਮਰਾਨ ਖਾਨ ਨੇ ਸਵੇਰ ਟਵੀਟ ਰਾਹੀ ਐਲਾਨ ਕੀਤਾ ਕਿ ਕਰਤਾਰਪੁਰ ਸਾਹਿਬ ਆਉਣ ਵਾਲੇ ਸਿੱਖ ਸੰਗਤਾਂ ਨੂੰ ਬਿਨ੍ਹਾਂ ਪਾਸਪੋਰਟ ਦੇ ਪਾਕਿਸਤਾਨ ਆਉਣ ਦੀ ਇਜਾਜਤ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਦਘਾਟਨ ਵਾਲੇ ਦਿਨ ਅਤੇ ਪ੍ਰਕਾਸ਼ ਦਿਹਾੜੇ ਮੌਕੇ 20 ਡਾਲਰ ਦੀ ਫੀਸ ਨੂੰ ਮੁਆਫ ਕੀਤਾ ਹੈ।
ਇਹ ਵੀ ਪੜੋਂ: ਪਾਸਪੋਰਟ ਦੀ ਸ਼ਰਤ ਹਟਾਉਣ ਲਈ SGPC ਨੇ ਪਾਕਿਸਤਾਨ ਸਰਕਾਰ ਦਾ ਕੀਤਾ ਧੰਨਵਾਦ, ਤੇ ਕਹੀ ਇਹ ਵੱਡੀ ਗੱਲ !
ਇਹ ਵੀ ਪੜੋਂ: ਖੁਸ਼ਖਬਰੀ: ਪਾਕਿਸਤਾਨ ਸਰਕਾਰ ਨੇ ਸਿੱਖ ਸੰਗਤਾਂ ਲਈ ਇਹਨਾਂ ਦੋ ਸ਼ਰਤਾਂ ਨੂੰ ਕੀਤਾ ਮੁਆਫ, ਜਾਣੋਂ
