CM ਸਿਟੀ ‘ਚ ਬਿਨ੍ਹਾਂ ਲਾਈਸੈਂਸ ਤੋਂ ਚੱਲ ਰਹੀਆਂ ਨੇ ਪਟਾਕੇ ਦੀਆਂ ਦੁਕਾਨਾਂ, ਬੇਖਬਰ ਪ੍ਰਸਾਸ਼ਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੀਵਾਲੀ ਨੂੰ ਲੈਕੇ ਹਰ ਥਾਂ ਤੇ ਰੋਣਕਾਂ ਲੱਗੀਆਂ ਹੋਈਆਂ ਹਨ। ਉੱਥੇ ਹੀ ਦੂਜੇ ਪਾਸੇ ਪ੍ਰਸਾਸ਼ਨ ਵੱਲੋਂ ਵੀ ਪਟਾਕਿਆਂ ਨੂੰ ਲੈਕੇ ਆਪਣੀ ਸਖਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੀਵਾਲੀ ਨੂੰ ਲੈਕੇ ਹਰ ਥਾਂ ਤੇ ਰੋਣਕਾਂ ਲੱਗੀਆਂ ਹੋਈਆਂ ਹਨ। ਉੱਥੇ ਹੀ ਦੂਜੇ ਪਾਸੇ ਪ੍ਰਸਾਸ਼ਨ ਵੱਲੋਂ ਵੀ ਪਟਾਕਿਆਂ ਨੂੰ ਲੈਕੇ ਆਪਣੀ ਸਖਤੀ ਵਰਤ ਰਹੀ ਹੈ। ਪਰ ਸਖਤੀ ਦਾ ਅਸਰ CM ਸਿਟੀ ਚ ਬਿਲਕੁੱਲ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਹੈ।

Firecrackers

ਦਸ ਦਈਏ ਕਿ ਸੀਐੱਮ ਸਿਟੀ ਪਟਿਆਲਾ ਚ ਬਿਨ੍ਹਾਂ ਲਾਈਸੈਂਸ ਤੋਂ ਪਟਾਕੇ ਦੀਆਂ ਦੁਕਾਨਾਂ ਚੱਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਿਰਫ ਇਕ ਸ਼ਖਸ ਦੇ ਲਾਈਸੈਂਸ ਹੇਠ 25 ਦੁਕਾਨਾਂ ਲੱਗੀਆਂ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ DC ਦਾ ਕਹਿਣਾ ਹੈ ਕਿ ਨਾਜਾਇਜ਼ ਪਟਾਖੇ ਲਗਾਉਣ ਵਾਲੇ ਦੁਕਾਨਦਾਰਾਂ ਤੇ ਸਖਤ ਕਾਰਵਾਈ ਹੋਵੇਗੀ।

 

 

 

 

Leave a Reply

Your email address will not be published. Required fields are marked *