ਲੋਕ ਨਾਇਕ ਕਿਵੇਂ ਬਣਿਆ ਮਨਜੀਤ ਸਿੰਘ ਧਨੇਰ, ਕਿਊ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਧਨੇਰ ਦੀ ਸਜਾ ਮੁਆਫੀ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਹੁਣ ਗੱਲ ਕਰਦੇ ਹਾਂ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ… ਸੁਪਰੀਮ ਕੋਰਟ ਨੇ ਮਨਜੀਤ ਸਿੰਘਧਨੇਰ ਨੂੰ ਕਤਲ ਮਾਮਲੇ ਵਿੱਚ ਉਮਰ ਕੈਦ ਸੁਣਾਈ ਹੈ..…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਹੁਣ ਗੱਲ ਕਰਦੇ ਹਾਂ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ… ਸੁਪਰੀਮ ਕੋਰਟ ਨੇ ਮਨਜੀਤ ਸਿੰਘਧਨੇਰ ਨੂੰ ਕਤਲ ਮਾਮਲੇ ਵਿੱਚ ਉਮਰ ਕੈਦ ਸੁਣਾਈ ਹੈ.. ਤੇ ਧਨੇਰ ਬਰਨਾਲਾ ਦੀ ਜੇਲ੍ਹ ਵਿੱਚ ਬੰਦ ਹੈ |

 ਦੂਜੇ ਪਾਸੇ ਧਨੇਰ ਦੀ ਸਜ਼ਾ ਮੁਆਫੀ ਲਈ ਕਿਸਾਨ ਤੇ ਹੋਰ ਜਮਹੂਰੀ ਜਥੇਬੰਦੀਆਂ ਨੇ ਜੇਲ੍ਹ ਦੇ ਬਾਹਰ ਪੱਕਾਮੋਰਚਾ ਲਗਾਇਆ ਹੋਇਆ ਹੈ.. ਇਸ ਪ੍ਰਦਰਸ਼ਨ ਵਿੱਚ ਬੁੱਧੀਜੀਵੀ, ਲੇਖਕ, ਕਿਸਾਨ, ਵਿਦਿਆਰਥੀ, ਮੁਲਾਜ਼ਮਤੇ ਲੋਕ ਜਥੇਬੰਦੀਆਂ ਨੇ ਨੁਮਾਇੰਦੇ ਸ਼ਾਮਿਲ ਨੇ | ਪ੍ਰਦਰਸ਼ਨਕਾਰੀਆਂ ਦਾ ਕਹਿਣੈ ਕਿ ਮਨਜੀਤ ਸਿੰਘ ਧਨੇਰ ਦੀਸਜਾ ਮੁਆਫ ਕੀਤੀ ਜਾਵੇ |

Watch Video

Leave a Reply

Your email address will not be published. Required fields are marked *