ਕਸ਼ਮੀਰ ਵਿਚ ਅੱਤਵਾਦੀਆਂ ਵਲੋਂ ਮਾਰੇ ਗਏ ਸੇਬ ਵਪਾਰੀ ਚਰਨਜੀਤ ਚੰਨੀ ਦੀ ਦੇਹ ਦੇਰ ਰਾਤ ਪਹੁੰਚੀ ਘਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੱਜ ਕੀਤਾ ਜਾਵੇਗਾ ਚਰਨਜੀਤ ਚੰਨੀ ਦਾ ਸਸਕਾਰ ਕੱਲ੍ਹ ਦੇਰ ਰਾਤ ਘਰ ਪਹੁੰਚੀ ਸੇਬ ਵਪਾਰੀ ਦੀ ਲਾਸ਼ ਜੰਮੂ ਕਸ਼ਮੀਰ ’ਚ ਦਹਿਸ਼ਤਗਰਦਾਂ ਨੇ ਮਾਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੱਜ ਕੀਤਾ ਜਾਵੇਗਾ ਚਰਨਜੀਤ ਚੰਨੀ ਦਾ ਸਸਕਾਰ

ਕੱਲ੍ਹ ਦੇਰ ਰਾਤ ਘਰ ਪਹੁੰਚੀ ਸੇਬ ਵਪਾਰੀ ਦੀ ਲਾਸ਼

ਜੰਮੂ ਕਸ਼ਮੀਰ ’ਚ ਦਹਿਸ਼ਤਗਰਦਾਂ ਨੇ ਮਾਰੀ ਸੀ ਗੋਲੀ

ਦੋ ਸੇਬ ਵਪਾਰੀਆਂ ਨੂੰ ਮਾਰੀ ਸੀ ਗੋਲੀ

ਚਰਨਜੀਤ ਚੰਨੀ ਦੀ ਹੋ ਗਈ ਸੀ ਮੌਤ

ਸੰਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ

ਸਸਕਾਰ ਵੇਲੇ ਪ੍ਰਸ਼ਾਸਨਿਕ ਅਫ਼ਸਰ ਵੀ ਮੌਜੂਦ ਰਹਿਣਗੇ

Watch Video

https://youtu.be/ZWOVXG2VyLI

Leave a Reply

Your email address will not be published. Required fields are marked *