ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਕ ਵਾਰ ਫਿਰ ਤੋਂ ਪਾਕਿਸਤਾਨ ਆਪਣੇ ਨਾਪਾਕ ਮਨਸੂਬਿਆਂ ਦੇ ਚੱਲਦੇ ਬੇਨਕਾਬ ਹੋ ਗਿਆ ਹੈ। ਦਸ ਦਈਏ ਕਿ ਪਾਕਿਸਤਾਨ ਦੇ ਕੈਬਨਿਟ ਮੰਤਰੀ ਦਾ ਖਾਲਿਸਤਾਨ ਨੂੰ ਲੈਕੇ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ੁ
ਪਾਕਿਸਤਾਨ ਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਖਾਲਿਸਤਾਨੀਆਂ ਦਾ ਸੁਆਗਤ ਪੂਰੇ ਜੋਰਾ ਸ਼ੋਰਾਂ ਦੇ ਨਾਲ ਕੀਤਾ ਜਾਵੇਗਾ।
https://www.facebook.com/LivingIndiaNewschannel/videos/2714962601871655/
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾ ਖਾਲਿਸਤਾਨੀ ਗੋਪਾਲ ਚਾਵਲਾ ਨੇ ਬੱਚਿਆਂ ਤੋਂ ਖਾਲਿਸਤਾਨ ਦੀ ਨਾਅਰੇਬਾਜ਼ੀ ਕਰਵਾਈ ਸੀ। ਇਸ ਤੋਂ ਪਹਿਲਾਂ ਵੀ ਖਾਲਿਸਤਾਨ ਨੂੰ ਲੈਕੇ ਪਾਕਿਸਤਾਨ ਬੇਨਕਾਬ ਹੋਇਆ ਹੈ।

