ਆਖਿਰ ਕਿਉਂ ਸ਼ਹਿਨਾਜ ਗਿੱਲ ਇਸ ਕੰਟੇਸਟੈਂਟ ਕਾਰਨ ਭਿੜੀ ਮਾਹਿਰਾ ਸ਼ਰਮਾ ਨਾਲ, ਕੀ ਪਿਆਰ ਦਾ ਹੈ ਮਸਲਾ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– Bigg Boss 13 ‘ਚ ਵਾਦ ਵਿਵਾਦ ਸ਼ੁਰੂ ਹੋ ਗਿਆ ਤੇ ਨਾਲ ਹੀ ਸ਼ੁਰੂ ਹੋ ਗਿਆ ਹੈ ਇਕ ਦੂਜੇ ਤੋਂ ਰੁੱਸਾ ਮਨਾਉਣਾ। ਦਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– Bigg Boss 13 ‘ਚ ਵਾਦ ਵਿਵਾਦ ਸ਼ੁਰੂ ਹੋ ਗਿਆ ਤੇ ਨਾਲ ਹੀ ਸ਼ੁਰੂ ਹੋ ਗਿਆ ਹੈ ਇਕ ਦੂਜੇ ਤੋਂ ਰੁੱਸਾ ਮਨਾਉਣਾ। ਦਸ ਦਈਏ ਕਿ ਇਸ ਵਾਰ Bigg Boss 13 ਚ ਪੰਜਾਬੀ ਮਾਡਲ ਤੇ ਅਦਾਕਾਰ ਸ਼ਹਿਨਾਜ ਗਿੱਲ ਤੇ ਪੰਜਾਬੀ ਮਾਡਲ ਮਾਹਿਰਾ ਸ਼ਰਮਾ ਨੂੰ ਘਰ ਦਾ ਮੈਂਬਰ ਬਣਾਕੇ ਪੰਜਾਬੀ ਤੜਕਾ ਲਗਾਇਆ ਗਿਆ ਹੈ। ਉੱਥੇ ਹੀ ਜੇਕਰ ਸ਼ਹਿਨਾਜ ਗਿੱਲ ਦੀ ਗੱਲ ਕਰੀਏ ਤਾਂ ਉਹ ਘਰ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਦਸ ਦਈਏ ਕਿ ਬਿੱਗ ਬੌਸ ਇਕ ਅਜਿਹਾ ਘਰ ਹੈ ਜਿੱਥੇ ਚੰਗੇ ਦੋਸਤ ਵੀ ਦੁਸ਼ਮਣ ਬਣ ਜਾਂਦੇ ਹਨ। ਅਜਿਹਾ ਹੀ ਕੁਝ ਪੰਜਾਬੀ ਮਾਡਲ ਸ਼ਹਿਨਾਜ ਤੇ ਮਾਹਿਰਾ ਸ਼ਰਮਾ ਵਿਚਾਲੇ ਦੇਖਣ ਨੂੰ ਮਿਲ ਰਿਹਾ ਹੈ।

bigg boss 13

ਦਸ ਦਈਏ ਕਿ ਆਉਣ ਵਾਲੇ ਏਪੀਸੋਡ ਚ ਮਾਹਿਰਾ ਸ਼ਰਮਾ ਤੇ ਸ਼ਹਿਨਾਜ ਗਿੱਲ ਆਪਸ ਚ ਇਕ ਪਾਰਸ ਦੇ ਲਈ ਲੜਦੀ ਹੋਈ ਦਿਖ ਰਹੀਆਂ ਹਨ। ਜਿਸ ਤੇ ਪੂਰੇ ਘਰ ਵਾਲੇ ਇਹਨਾਂ ਦੀ ਲੜ੍ਹਾਈ ਦਾ ਖੁਬ ਮਜਾ ਰਹੇ ਹਨ ਤੇ ਪਾਰਸ ਵੀ ਮੁਸਕੁਰਾਉਂਦੇ ਹੋਏ ਨਜ਼ਰ ਆ ਰਹੇ ਹਨ।

Leave a Reply

Your email address will not be published. Required fields are marked *