ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੀ ਰਾਤ ਮੁੱਖਮੰਤਰੀ ਦੇ ਸ਼ਹਿਰ ਪਟਿਆਲਾ ਤੋਂ ਇਕ ਵੀਡਿਓ ਸਾਹਮਣੇ ਆਇਆ ਹੈ..ਜਿਸ ਚ ਔੜਤ ਤੇ ਪੁਰਸ਼ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ |
ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਜੋਗਿੰਦਰ ਯੋਗੀ ਤੇ ਉਸ ਦੀ ਟੀਮ ਵਲੋਂ ਰਾਤ ਨੂੰ ਆਵਾਰਾ ਪਸ਼ੂਆ ਨੂੰ ਫੜਨ ਗਏ ਸੀ..ਤਾਂ ਉਥੇ ਔੜਤਾਂ ਦੇ ਨਾਲ ਕੁੱਟਮਾਰ ਕੀਤੀ ਗਈ |
Watch Video
https://youtu.be/WuPnQKF745Y
