ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਕੋਦਰ ਪੁਲਿਸ ਨੇ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਐ | ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂਦਾ ਤੀਸਰਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਐ |
ਦੱਸਦਇਏ ਕੀ ਪਿਛਲੇ ਦਿਨੀਂ ਇਹਨਾਂ ਦੇ ਇਕ ਕਰਿਆਨੇਦੀ ਦੁਕਾਨ ਦਾ ਸਟਰ ਤੋੜ ਚੋਰੀ ਕੀਤੀ ਸੀ | ਜਿਸ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਾਬੂਕੀਤਾ ਐ |
Watch Video
