ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜ਼ਪੁਰ ਚ ਸ਼ਿਵ ਧਾਲੀਵਾਲ ਦੇ ਕਤਲ ਨੂੰ ਇੱਕ ਹਫਤਾ ਬੀਤ ਜਾਣ ਦੇ ਮਗਰੋਂ ਵੀ ਅਜੇ ਤਕ ਕਿਸੇ ਮੁਲਜ਼ਮ ਦੀ ਗ੍ਰਫਤਾਰੀ ਨਹੀਂ ਹੋਈ |
ਇਸ ਦੇ ਵਿਰੋਧ ਚ ਪੀੜਤ ਪਰਿਵਾਰ ਤੇ ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਖਿਲਾਫ਼ ਰੋਸ ਵਜੋਂ ਕੈਂਡਲ ਮਾਰਚ ਕੱਢਿਆ | ਮ੍ਰਿਤਕ ਦੀ ਪਤਨੀ ਤੇ ਭੈਣ ਨੇ ਪੁਲਿਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਲੈਣਗੀਆਂ |
Watch Video
https://www.facebook.com/LivingIndiaNewschannel/videos/479495089270281/
