ਫਰਜ਼ੀ ਟ੍ਰੈਵਲ ਏਜੰਟ ਦੇ ਧੋਖਾ ਦਾ ਸ਼ਿਕਾਰ ਹੋਇਆ ਨੌਜਵਾਨ, ਪਿਛਲੇ 10 ਮਹੀਨਿਆਂ ਤੋਂ ਅਰਮਾਨ ‘ਚ ਫਸਿਆ ਨੌਜਵਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਛਲੇ 10 ਮਹੀਨਿਆਂ ਤੋਂ ਅਰਮਾਨ ਚ ਫਸਿਆ ਹੋਇਆ | ਪੀੜਤ ਪਰਿਵਾਰ ਦਾ ਕਹਿਣਾ  ਏ ਕਿ ਫਰਜੀ ਟਰੈਵਲ ਏਜੰਟਾਂਨੇ ਇੰਗਲੈਂਡ ਭੇਜਣ ਦੇ ਨਾਮ ਤੇ ਉਨ੍ਹਾੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਛਲੇ 10 ਮਹੀਨਿਆਂ ਤੋਂ ਅਰਮਾਨ ਚ ਫਸਿਆ ਹੋਇਆ | ਪੀੜਤ ਪਰਿਵਾਰ ਦਾ ਕਹਿਣਾ  ਏ ਕਿ ਫਰਜੀ ਟਰੈਵਲ ਏਜੰਟਾਂਨੇ ਇੰਗਲੈਂਡ ਭੇਜਣ ਦੇ ਨਾਮ ਤੇ ਉਨ੍ਹਾੰ ਕੋਲੇ 16 ਲੱਖ ਰੁਪਏ ਲਏ ਪਰ ਉਨ੍ਹਾਂ ਦੇ ਲੜਕੇ ਨੂੰ ਅਰਬ ਚ ਉਤਾਰ ਦਿੱਤਾ | ਨਾਲਹੀ ਉਨ੍ਹਾਂ ਨੇ ਅਪੀਲ ਕੀਤੀ ਕਿ ਉਨ੍ਹਾਂ ਦੇ ਲੜਕੇ ਤੇ ਬਾਹਰ ਜੁਲਮ ਹੋ ਰਿਹਾ ਏ ਇਸ ਲਈ ਸਰਕਾਰ ਪੀੜਤ ਨੂੰ ਭਾਰਤਲਿਆਉਣ ਚ ਮਦਦ ਕਰੇ |

Watch Video

Leave a Reply

Your email address will not be published. Required fields are marked *