ਪਾਕਿਸਤਾਨ ਦੇ Ex MLA ਬਲਦੇਵ ਕੁਮਾਰ ਨੂੰ ਇਮਰਾਨ ਖਾਨ ਦਾ ਸੱਚ ਦੱਸਣ ‘ਤੇ ਪਾਕਿ ਤੋਂ ਮਿਲੀ ਧਮਕੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ‘ਚ ਘੱਟ ਗਿਣਤੀ ਦੇ ਪੀੜਤ ਬਲਦੇਵ ਕੁਮਾਰ ਨੇ ਭਾਰਤ ਸਰਕਾਰ ਤੋਂ ਭਾਰਤ ਚ ਰਹਿਣ ਦੀ ਆਗਿਆ ਮੰਗੀ ਹੈ। ਉੱਥੇ ਹੀ ਉਹਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ‘ਚ ਘੱਟ ਗਿਣਤੀ ਦੇ ਪੀੜਤ ਬਲਦੇਵ ਕੁਮਾਰ ਨੇ ਭਾਰਤ ਸਰਕਾਰ ਤੋਂ ਭਾਰਤ ਚ ਰਹਿਣ ਦੀ ਆਗਿਆ ਮੰਗੀ ਹੈ। ਉੱਥੇ ਹੀ ਉਹਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਚ ਇਮਾਰਨ ਖਾਨ ਦੇ ਆਉਣ ਤੋਂ ਬਾਅਦ ਘੱਟ ਗਿਣਤੀ ਦੇ ਲੋਕਾਂ ਦੇ ਨਾਲ ਬੁਰਾ ਸਲੁਕ ਕੀਤਾ ਜਾਂਦਾ ਹੈ ਜਿਸ ਕਾਰਨ ਉਹ ਆਪਣੇ ਪਰਿਵਾਰ ਸਣੇ ਪਿਛਲੇ ਤਿੰਨ ਮਹੀਨਿਆਂ ਤੋਂ ਖੰਨਾ ‘ਚ ਰਹਿ ਰਹੇ ਹਨ।

pakistan man pakistan man ਦਸ ਦਈਏ ਕਿ ਬਲਦੇਵ ਕੁਮਾਰ ਇਮਾਰਨ ਖਾਨ ਦੇ ਸਾਬਕਾ ਵਿਧਾਇਕ ਵੀ ਰਹੇ ਸਨ। ਇਸ ਤੋਂ ਇਲਾਵਾ ਦਸ ਦਈਏ ਕਿ ਬਲਦੇਵ ਕੁਮਾਰ ਨੂੰ ਪਾਕਿਸਤਾਨ ਤੋਂ ਧਮਕੀ ਮਿਲੀ ਹੈ। ਜੀ ਹਾਂ ਪਾਕਿਸਤਾਨ ਦੇ ਗਾਇਕ ਜੱਸੀ ਲਾਇਲਪੁਰੀਆ ਨੇ ਉਹਨਾਂ ਨੂੰ ਧਮਕੀ ਦਿੱਤੀ ਹੈ। ਬਲਦੇਵ ਕੁਮਾਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਵਟਸਐਪ ਰਾਹੀ ਧਮਕੀ ਦਿੱਤੀ ਗਈ ਹੈ।

pakistan man

ਇਸ ਦੌਰਾਨ ਦੋਹਾਂ ਵਿਚਾਲੇ ਤਿੱਖੀ ਬਹਿਸ ਵੀ ਹੋਈ ਹੈ। ਕਾਬਿਲੇਗੌਰ ਹੈ ਕਿ ਕਸ਼ਮੀਰ ਦਾ ਮਾਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਕਰਾਰ ਵਧਦੀ ਵੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਪਾਕਿਸਾਨ ਦਾ ਵੀ ਅਸਲ ਚਿਹਰਾ ਸਾਹਮਣੇ ਆ ਰਿਹਾ ਹੈ। ਨਾਲ ਹੀ ਇਸ ਤੋਂ ਪਹਿਲਾਂ ਕਈ ਕੁੜੀਆਂ ਦੇ ਧਰਮ ਪਰਿਵਰਤਨ ਕਰਨ ਦੇ ਵੀ ਮਾਮਲਾ ਸਾਹਮਣੇ ਆਏ ਸਨ।

 

 

Leave a Reply

Your email address will not be published. Required fields are marked *