ਤਰਨਤਾਰਨ ਦੇ ਪਿੰਡ ਧੂੰਦਾ ਦੇ ਨੌਜਵਾਨ ਦਾ ਆਸਟ੍ਰੇਲੀਆ ‘ਚ ਕਤਲ, ਸਾਥੀ ਨੇ ਹੀ ਕੀਤਾ ਚਾਕੂ ਮਾਰਕੇ ਕਤਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ਦੇ ਪਿੰਡ ਧੂੰਦਾ ਪਰਮਜੀਤ ਸਿੰਘ ਨਾਂ ਦੇ ਨੋਜਵਾਨ ਦਾ ਅਸਟ੍ਰੇਲੀਆ ਵਿੱਚ ਉਸਦੇ ਸਾਥੀ ਦੋਸਤ ਵੱਲੋਂ ਮਮੂਲੀ ਝਗੜੇ ਪਿੱਛੋ ਚਾਕੂ ਮਾਰ ਕੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ਦੇ ਪਿੰਡ ਧੂੰਦਾ ਪਰਮਜੀਤ ਸਿੰਘ ਨਾਂ ਦੇ ਨੋਜਵਾਨ ਦਾ ਅਸਟ੍ਰੇਲੀਆ ਵਿੱਚ ਉਸਦੇ ਸਾਥੀ ਦੋਸਤ ਵੱਲੋਂ ਮਮੂਲੀ ਝਗੜੇ ਪਿੱਛੋ ਚਾਕੂ ਮਾਰ ਕੇ ਕਤਲ ਕਰ ਦਿਤਾ ਗਿਆ | ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਅੱਗੇ ਮਿਰਤਕ ਦੀ ਲਾਸ਼ ਜਲਦੀ ਮੰਗਵਾ ਕੇ ਦੇਣ ਦੀ ਕੀਤੀ ਮੰਗ |

Watch Video

Leave a Reply

Your email address will not be published. Required fields are marked *