ਵਿਆਹ ਸਮਾਗਮ ‘ਚ ਮਾਤਮ: ਰੰਜੀਸ਼ ਤਹਿਤ ਚਲੀਆਂ ਗੋਲੀਆਂ , ਇਕ ਦੀ ਮੌਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਕੋਟਕਪੁਰਾ ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ 2 ਗੁੱਟਾਂ ਵਿਚਾਲੇ ਹੋਈ ਝੜਪ ਦੌਰਾਨ ਗੋਲੀਆਂ ਚੱਲ ਪਈਆਂ। ਮਿਲੀ ਜਾਣਕਾਰੀ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਕੋਟਕਪੁਰਾ ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ 2 ਗੁੱਟਾਂ ਵਿਚਾਲੇ ਹੋਈ ਝੜਪ ਦੌਰਾਨ ਗੋਲੀਆਂ ਚੱਲ ਪਈਆਂ। ਮਿਲੀ ਜਾਣਕਾਰੀ ਦੇ ਅਨੁਸਾਰ ਇਕ ਵਿਆਹ ਸਮਾਗਮ ਦੌਰਾਨ ਦੋ ਗੁੱਟਾਂ ਵਿਚਾਲੇ ਝੜਪ ਹੋ ਜਿਸ ਕਾਰਨ ਇਹ ਝੜਪ ਇਹਨੀ ਜਿਆਦਾ ਵਧ ਗਈ ਕਿ ਦੋਹਾਂ ਗੁੱਟਾ ਵਿਚਾਲੇ ਗੋਲੀਆਂ ਚਲ ਪਈਆਂ ਹਨ।

Firing  Firing

ਇਸ ਫਾਇਰਿੰਗ ਦੌਰਾਨ ਇਕ 16 ਸਾਲ ਦੇ ਨਾਬਾਲਿਕ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਆਪਸੀ ਰੰਜੀਸ਼ ਦੇ ਚੱਲਦੇ ਇਹ ਝੜਪ ਹੋਈ ਸੀ। ਜਿਸ ਕਾਰਨ ਇਕ ਵਿਅਕਤੀ ਇਸ ਫਾਇਰਿੰਗ ਚ ਜਖਮੀ ਹੋ ਗਿਆ। ਜਿਸ ਦੀ ਹਾਲਤ ਨਾਜੂਕ ਦੱਸੀ ਜਾ ਰਹੀ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *