ਪਾਕਿਸਤਾਨ ਨੇ ਨਾਪਾਕ ਸਾਜਿਸ਼ ਤਹਿਤ ਭੇਜੀ ਕਰੋੜਾਂ ਦੀ ਹੈਰੋਇਨ BSF ਨੇ ਕੀਤੀ ਕਾਬੂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜ਼ਪੁਰ ‘ਚ BSF ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋ ਉਹਨਾਂ ਨੇ 15 ਕਰੋੜ ਦੀ ਹੈਰੋਇਨ ਨੂੰ ਬਰਾਮਦ ਕੀਤਾ। ਮਿਲੀ ਜਾਣਕਾਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜ਼ਪੁਰ ‘ਚ BSF ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋ ਉਹਨਾਂ ਨੇ 15 ਕਰੋੜ ਦੀ ਹੈਰੋਇਨ ਨੂੰ ਬਰਾਮਦ ਕੀਤਾ। ਮਿਲੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਦੀ ਨਾਪਾਕ ਸਾਜਿਸ਼ ਤਹਿਤ ਇਹ 3 ਕਿਲੋ ਹੈਰੋਇਨ ਭੇਜੀ ਸੀ।

kotkpura heroin recoverd

ਇਹ ਹੈਰੋਇਨ ਸਤਲੁਜ ਦਰਿਆ ਚ ਵਹਿੰਦੇ ਹੋਏ ਬੰਦ ਲਿਫਾਫੇ ਚ ਆ ਰਹੀ ਸੀ ਜਿਸ ਨੂੰ BSF ਦੇ ਜਵਾਨਾਂ ਨੇ ਫੜ੍ਹ ਲਈ। ਫਿਲਹਾਲ BSF ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

 

Leave a Reply

Your email address will not be published. Required fields are marked *