ਸੀਰੀਅਲ ‘ਚ ਵਾਲਮਿਕੀ ਭਾਈਚਾਰੇ ਨੂੰ ਸਹੀ ਨਾ ਦਿਖਾਉਣ ਕਾਰਨ ਭੜਕਿਆ ਭਾਈਚਾਰਾ, ਕੀਤਾ ਪੰਜਾਬ ਬੰਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਭਰ ਚ ਵਾਲਮਿਕੀ ਭਾਈਚਾਰੇ ਵੱਲੋਂ ਸੂਬੇ ਭਰ ਚ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਟੀਵੀ ਸੀਰੀਅਲ ਨੇ ਉਹਨਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਭਰ ਚ ਵਾਲਮਿਕੀ ਭਾਈਚਾਰੇ ਵੱਲੋਂ ਸੂਬੇ ਭਰ ਚ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਟੀਵੀ ਸੀਰੀਅਲ ਨੇ ਉਹਨਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਹੈ ਜਿਸ ਕਾਰਨ ਉਹਨਾਂ ਨੇ ਪੰਜਾਬ ਬੰਦ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਕ ਨਿਜੀ ਚੈਨਲ ਤੇ ਰਾਮ ਸਿਆ ਕੇ ਲਵ ਕੁਸ਼ ਸੀਰੀਅਲ ਆ ਰਿਹਾ ਹੈ

ram siya ke luv kush   ਜਿਸ ਚ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਸ਼ੋਅ ‘ਚ ਵਾਲਮਿਕੀ ਭਾਈਚਾਰੇ ਨੂੰ ਠੀਕ ਢੰਗ ਨਾਲ ਨਹੀਂ ਦਿਖਾਇਆ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਨੇ ਇਸਦੇ ਰੋਸ਼ ਵਜੋਂ ਭਾਰਤ ਬੰਦ ਦਾ ਸੱਦਾ ਦਿੱਤਾ ਹੈ।

Protest

Protest

ਇਸੀ ਪ੍ਰਦਰਸ਼ਨ ਦੇ ਚੱਲਦੇ ਅੰਮ੍ਰਿਤਸਰ ਚ ਵਾਲਮਿਕੀ ਸਮਾਜ ਦੇ ਭੜਕੇ ਲੋਕਾਂ ਨੇ ਜੋੜਾ ਫਾਟਕ ਤੇ ਸ਼ਤਾਬਦੀ ਐਕਸਪ੍ਰੈਸ ਰੋਕੀ। ਪਰ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਫੀ ਮਸ਼ੱਕਤ ਤੋਂ ਬਾਅਦ ਜੋੜਾ ਫਾਟਕ ਖਾਲੀ ਕਰਵਾਇਆ ਤੇ ਟਰੇਨ ਨੂੰ ਰਵਾਨਾ ਕੀਤਾ।

 

Leave a Reply

Your email address will not be published. Required fields are marked *