ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥੀ ਚੌਣਾਂ ਦਾ ਆਗਾਜ਼ ਹੋ ਚੁੱਕਿਆ ਹੈ। ਦਸ ਦਈਏ ਕਿ 12 ਵਜੇ ਤੱਕ ਇਹ ਵੋਟਿੰਗ ਕੀਤੀ ਜਾਵੇਗੀ। ਜਿਸ ਤੋਂ ਬਾਅਦ 2 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਕਾਬਿਲੇਗੌਰ ਹੈ ਕਿ SOI, ABVP, NSUI ਨੂੰ SFS ਟੱਕਰ ਦੇਵੇਗੀ।
SFS ਦੀ ਇਕਲੌਤੀ ਮਹਿਲਾ ਉਮੀਦਵਾਰ ਚੌਣ ਮੈਦਾਨ ‘ਚ ਹੈ। ਪਿਛਲੀਆਂ ਚੋਣਾਂ ਚ ਐੱਸਐੱਫਐੱਸ ਦੀ ਕਨੂੰਪ੍ਰਿਆ ਨੇ ਜਿੱਤ ਹਾਸਿਲ ਕੀਤੀ ਸੀ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਕਿਸਦੀ ਕਿਸਮਤ ਸਾਥ ਦਿੰਦੀ ਹੈ।

