ਨੌਜਵਾਨ ਨਾਲ ਕੁੱਟਮਾਰ, 12 ਦੇ ਕਰੀਬ ਲੋਕਾਂ ਨੇ ਕੀਤੀ ਕੁੱਟਮਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਬਸਤੀ ਸ਼ੇਖ ਸ਼ਹਿਨਾਈ ਪੈਲੇਸ ਰੋਡ ਤੇ ਮੋਟਰਸਾਿੲਕਲ ਸਵਾਰ ਕਰੀਬ 10 ਨੌਜਵਾਨਾਂ ਨੇ ਲੜਕੇ ਨੂੰ ਘਰੋਂਬਾਹਰ ਬੁਲਾ ਕੇ ਉਸ ਨਾਲ ਕੁੱਟ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਬਸਤੀ ਸ਼ੇਖ ਸ਼ਹਿਨਾਈ ਪੈਲੇਸ ਰੋਡ ਤੇ ਮੋਟਰਸਾਿੲਕਲ ਸਵਾਰ ਕਰੀਬ 10 ਨੌਜਵਾਨਾਂ ਨੇ ਲੜਕੇ ਨੂੰ ਘਰੋਂਬਾਹਰ ਬੁਲਾ ਕੇ ਉਸ ਨਾਲ ਕੁੱਟ ਮਾਰ ਕੀਤੀ |

 ਜਖਮੀ ਲੜਕੇ ਦੀ ਮਾਂ ਨੇ ਦੱਸਿਆ ਕਿ ਕੁੱਝ ਨੌਜਵਾਨ ਉਹਨਾਂ ਦੇਘਰ ਬਾਹਰ ਆਏ ਜਿਨ੍ਹਾਂ  ਨੇ ਉਹਨਾਂ ਦੇ ਲੜਕੇ ਨਾਲ ਕੁੱਟ ਮਾਰ ਕੀਤੀ ਉਹਨਾਂ ਕੋਲ ਦਾਤਰ, ਪਿਸਟਲ ਤੇ ਹੋਰ ਵੀਹਥਿਆਰ ਸੀ | ਕੁੱਟਮਾਰ ਕਰਨ ਵਾਲ਼ਿਆਂ ਨੇ ਉਸ ਪਾਸੋਂ ਪੈਸੇ, ਸੋਨੇ ਦੀ ਚੈਨ ਖੋਹ ਲਈ |

Watch Video

https://youtu.be/Pafk92z61Z8

Leave a Reply

Your email address will not be published. Required fields are marked *