ਪਟਿਆਲਾ ਚ  ਪੁੱਲ ਤੋਂ ਥੱਲੇ ਡਿੱਗਣ ਕਾਰਨ ਹੋਇਆ ਦਿਲ ਕੰਬਾਊ ਹਾਦਸਾ, ਇਕ ਦੀ ਮੌਤ, ਤਿੰਨ ਜ਼ਖਮੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ‘ਚ ਇਕ ਕਾਰ ਦਾ ਪੁੱਲ ਤੋਂ ਥੱਲੇ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕਾਰ ਦਾ ਸੰਤੂਲਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ‘ਚ ਇਕ ਕਾਰ ਦਾ ਪੁੱਲ ਤੋਂ ਥੱਲੇ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕਾਰ ਦਾ ਸੰਤੂਲਨ ਵਿਗੜ ਗਿਆ ਜਿਸ ਤੋਂ ਬਾਅਦ ਕਾਰ ਪੁੱਲ ਤੋਂ ਹੇਠਾਂ ਡਿੱਗ ਗਈ।  ਇਹ ਇਹਨਾਂ ਜਿਆਦਾ ਭਿਆਨਕ ਹਾਦਸਾ ਸੀ ਕਿ ਮੌਕੇ ਤੇ ਹੀ ਇਕ ਦੀ ਮੌਤ ਹੋ ਗਈ

accident

ਜਦਕਿ ਇਸ ਹਾਦਸੇ ਦੇ ਕਾਰਨ ਤਿੰਨ ਲੋਕ ਗੰਭੀਰ ਜਖਮੀ ਹੋ ਗਏ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਜਖਮੀਆਂ ਨੂੰ ਹਸਪਤਾਲ ਚ ਭਰਤੀ ਕਰਵਾ ਦਿੱਤਾ ਹੈ। ਨਾਲ ਹੀ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਚ ਜੁਟ ਗਈ ਹੈ।

 

 

Leave a Reply

Your email address will not be published. Required fields are marked *