ਖਾਲਿਸਤਾਨ ਦਾ ਸਮਰਥਨ ਕਰਦੀ ਨਜਰ ਆਈ PU ਦੀ ਪ੍ਰਧਾਨ ਕੰਨੂਪ੍ਰਿਯਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– PU ਦੀ ਸਾਬਕਾ ਪ੍ਰਧਾਨ ਕਨੂੰਪ੍ਰਿਯਾ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਿਛਲੀ ਦਿਨੀਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– PU ਦੀ ਸਾਬਕਾ ਪ੍ਰਧਾਨ ਕਨੂੰਪ੍ਰਿਯਾ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਿਛਲੀ ਦਿਨੀਂ ਖਾਲਿਸਤਾਨ ਸਰਥਕਾਂ ਦੇ ਨਾਲ ਨਜਰ ਆਈ ਸੀ। ਨਾਲ ਹੀ

khalistan khalistan  khalistan

ਦੱਸਿਆ ਜਾ ਰਿਹਾ ਹੈ ਕਿ ਇਸਨੇ ਖਾਲਿਸਤਾਨੀ ਸਮਰਥਕਾਂ ਦੇ ਨਾਲ  ਆਜਾਦੀ ਦਿਹਾੜੇ ਨੂੰ ਕਾਲੇ ਦਿਵਸ ਵੱਜੋਂ ਵੀ ਮਨਾਇਆ ਜਿਸ ਤੋਂ ਬਾਅਦ ਕੰਨੂਪ੍ਰਿਯਾ ਦੇ ਖਿਲਾਫ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

khalistan

ਨਾਲ ਹੀ ਇਸ ਸੰਬੰਧੀ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਤੋਂ ਕੰਨੂਪ੍ਰਿਯਾ ਸੁਰੱਖਿਆ ਚ ਆ ਗਈ ਹੈ।  ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾ ਕੰਨੂਪ੍ਰਿਯਾ ਨੇ ਕੁੜੀਆਂ ਦਾ ਰਾਤ ਨੂੰ ਹੋਸਟਲ ਤੋਂ ਆਉਣ ਜਾਣ ਦੀ ਆਜਾਦੀ ਹੋਵੇ।

Leave a Reply

Your email address will not be published. Required fields are marked *