ਦਿੱਲੀ ’ਚ 15 ਅਗਸਤ ਤੋਂ ਪਹਿਲਾਂ ਵੱਡੀ ਸਾਜਿਸ਼ ਦੀ ਫਿਰਾਕ ’ਚ ਦਹਿਸ਼ਤ ਗਰਦ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  15 ਅਗਸਤ ਤੋਂ ਪਹਿਲਾਂ ਦਿੱਲੀ ’ਚ ਦਹਿਸ਼ਤ ਗਰਦ ਵੱਡੀ ਸਾਜਿਸ਼ ਦੀ ਫਰਾਕ ’ਚ ਹਨ। ਦਸ ਦਈਏ ਕਿ 15 ਅਗਸਤ ਤੋਂ ਪਹਿਲਾ ਲਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  15 ਅਗਸਤ ਤੋਂ ਪਹਿਲਾਂ ਦਿੱਲੀ ’ਚ ਦਹਿਸ਼ਤ ਗਰਦ ਵੱਡੀ ਸਾਜਿਸ਼ ਦੀ ਫਰਾਕ ’ਚ ਹਨ। ਦਸ ਦਈਏ ਕਿ 15 ਅਗਸਤ ਤੋਂ ਪਹਿਲਾ ਲਾਲ ਕਿਲੇ ਤੇ ਹਮਲਾ ਕੀਤੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਜਾਣਕਾਰੀ ਤੋਂ ਬਾਅਦ ਥਾਂ ਥਾਂ ਤੇ ਪੁਲਿਸ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ ਤੇ ਨਾਲ ਹੀ ਏਜੰਸੀਆਂ ਨੇ ਵੀ ਅਲਰਟ ਜਾਰੀ ਕਰ ਦਿੱਤਾ ਹੈ।

terrorist

ਇਸ ਤੋਂ ਇਲਾਵਾ ਏਅਰਪੋਰਟ ਤੇ ਵੀ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ। ਨਾਲ ਹੀ ਏਜੰਸੀਆਂ ਨੇ ਇਹ ਵੀ ਕਿਹਾ ਹੈ ਕਿ ਏਅਰਪੋਰਟ ਦੇ ਵੱਲ ਨੂੰ ਜਾਣ ਵਾਲੀ ਗੱਡੀਆਂ ਚ ਵਿਸਫੋਟਕ, IED  ਆਦਿ ਵਰਗੀਆਂ ਚੀਜਾਂ ਹੋ ਸਕਦੀਆਂ ਹਨ ਜਿਸ ਕਾਰਨ ਵਾਹਨਾਂ ਦੀ ਸਹੀ ਢੰਗ ਦੇ ਨਾਲ ਜਾਂਚ ਕੀਤੀ ਜਾਵੇ।

 

Leave a Reply

Your email address will not be published. Required fields are marked *