ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਨਕਾਣਾ ਸਾਹਿਬ ਤੋਂ ਰਵਾਨਾ ਹੋਇਆ ਨਗਰ ਕੀਰਤਨ ਮੁਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾ ਵਿਖੇ ਪਹੁੰਚ ਗਿਆ ਹੈ। ਦਸ ਦਈਏ ਕਿ ਇੱਥੇ ਸੰਗਤਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ।
https://www.facebook.com/LivingIndiaNewschannel/videos/910078176011119/
ਇਹ ਨਗਰ ਕੀਰਤਨ ਕਰੀਬ ਸਵੇਰੇ 10 ਵਜੇ ਇਥੇ ਪਹੁੰਚਿਆ ਸੀ ਤੇ ਹੁਣ ਗੁਰਦੁਆਰਾ ਅੰਬ ਸਾਹਿਬ ਲਈ ਰਵਾਨਾ ਹੋਵੇਗਾ
