ਪਟਿਆਲਾ ਤੋਂ ਕਤਲ ਦੀ ਗੁੱਥੀ ਨੂੰ ਸੁਲਝਾਇਆ, ਪ੍ਰੇਮੀ ਹੀ ਨਿਕਲਿਆ ਲੜਕੀ ਦਾ ਕਾਤਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਪਟਿਆਲਾ ਤੋਂ ਕਤਲ ਦਾ ਇੱਕ ਮਾਮਲਾ ਸਾਹਮਣੇ ਆਇਆ | ਜਿਥੇ ਪੈਸਿਆਂ ਦੇ ਲਾਲਚ  ‘ਚ ਇੱਕ ਦੋਸਤ ਨਾਲਮਿਲਕੇ ਨੌਜਵਾਨ ਨੇ ਆਪਣੀ ਪ੍ਰੇਮਿਕਾ ਦਾ ਕਤਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਪਟਿਆਲਾ ਤੋਂ ਕਤਲ ਦਾ ਇੱਕ ਮਾਮਲਾ ਸਾਹਮਣੇ ਆਇਆ | ਜਿਥੇ ਪੈਸਿਆਂ ਦੇ ਲਾਲਚ  ‘ਚ ਇੱਕ ਦੋਸਤ ਨਾਲਮਿਲਕੇ ਨੌਜਵਾਨ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿਤਾ |

 ਦਸ ਦਈਏ ਕਿ ੧ ਅਗਸਤ ਨੂੰ ਲੜਕੀ ਦੇ ਪਿਤਾਵਲੋਂ ਲੜਕੀ ਦੀ ਗੁਮਸ਼ੁਦਗੀ ਦੀ ਰਿਪੋਟ ਲਿਖਾਈ ਗਈ ਸੀ | ਜਿਸਤੋਂ ਬਾਅਦ ਇਹ ਖੁਲਾਸਾ ਹੋਇਆ |

Watch Video

https://youtu.be/Dq9qhADN2KY

Leave a Reply

Your email address will not be published. Required fields are marked *