ਰਾਜਪੁਰਾ ਦੇ ਸੱਟਾ ਬਜ਼ਾਰ ’ਚ ਚੱਲੀਆਂ ਗੋਲੀਆ, ਮੇਨ ਬਜ਼ਾਰ ’ਚ ਚੱਲ ਰਿਹਾ ਸੀ ਸੱਟਾ ਬਜ਼ਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਪੁਰਾ ਦੇ ਸੱਟਾ ਬਜ਼ਾਰ ’ਚ ਚੱਲੀਆਂ ਗੋਲੀਆ ਮੇਨ ਬਜ਼ਾਰ ’ਚ ਚੱਲ ਰਿਹਾ ਸੀ ਸੱਟਾ ਬਜ਼ਾਰ ਗੋਲੀਬਾਰੀ ਵਿੱਚ ਇੱਕ ਸ਼ਖ਼ਸ ਵੀ ਹੋਇਆ ਜ਼ਖ਼ਮੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਪੁਰਾ ਦੇ ਸੱਟਾ ਬਜ਼ਾਰ ’ਚ ਚੱਲੀਆਂ ਗੋਲੀਆ

ਮੇਨ ਬਜ਼ਾਰ ’ਚ ਚੱਲ ਰਿਹਾ ਸੀ ਸੱਟਾ ਬਜ਼ਾਰ

ਗੋਲੀਬਾਰੀ ਵਿੱਚ ਇੱਕ ਸ਼ਖ਼ਸ ਵੀ ਹੋਇਆ ਜ਼ਖ਼ਮੀ

ਪ੍ਰਤੱਖਦਰਸ਼ੀਆਂ ਮੁਤਾਬਿਕ ਪੰਜ ਗੋਲੀਆਂ ਚੱਲੀਆਂ

ਰਾਜਪੁਰਾ ਪੁਲਿਸ ਨੇ ਧਾਰੀ ਚੁੱਪੀ

ਜਾਣਕਾਰੀ ਦੇਣ ਤੋਂ ਟਾਲ਼ਾ ਵੱਟ ਰਹੀ ਪੁਲਿਸ

Watch Video

https://youtu.be/OcZQ8a3GM1w

Leave a Reply

Your email address will not be published. Required fields are marked *