ਸਪੀਕਰ ਰਾਣਾ ਕੇਪੀ ਨੇ ਐੱਚ.ਐੱਸ. ਫੂਲਕਾ ਦੇ ਅਸਤੀਫ਼ੇ ‘ਤੇ ਲਗਾਈ ਮੁਹਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਰਿੰਦਰ ਸਿੰਘ ਫੂਲਕਾ ਦਾ ਵਿਧਾਇਕ ਅਹੁਦੇ ਤੋਂ ਦਿੱਤਾ ਗਿਆ ਅਸਤੀਫਾ ਸਪੀਕਰ ਰਾਣਾ ਕੇਪੀ ਨੇ ਮਨਜੂਰ ਕਰ ਲਿਆ ਹੈ। ਦਸ ਦਈਏ ਕਿ ਕਾਫੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਰਿੰਦਰ ਸਿੰਘ ਫੂਲਕਾ ਦਾ ਵਿਧਾਇਕ ਅਹੁਦੇ ਤੋਂ ਦਿੱਤਾ ਗਿਆ ਅਸਤੀਫਾ ਸਪੀਕਰ ਰਾਣਾ ਕੇਪੀ ਨੇ ਮਨਜੂਰ ਕਰ ਲਿਆ ਹੈ। ਦਸ ਦਈਏ ਕਿ ਕਾਫੀ ਲੰਬੇ ਸਮੇਂ ਤੋਂ ਐੱਚ ਐੱਸ ਫੂਲਕਾ ਦਾ ਅਸਤੀਫੇ ਦਾ ਰੇੜਕਾ ਚਲ ਰਿਹਾ ਸੀ।

HS-Phoolka

ਜਿਸ ਕਾਰਨ ਐੱਚ ਐੱਸ ਫੂਲਕਾ ਨੇ ਅਸਤੀਫਾ ਨਾ ਮਨਜ਼ੂਰ ਕਰਨ ਤੇ ਹਾਈਕੋਰਟ ਜਾਣ ਦੀ ਧਮਕੀ ਦਿੱਤੀ ਸੀ। ਪਰ ਹੁਣ ਐੱਚ ਐੱਸ ਫੂਲਕਾ ਦਾ ਵਿਧਾਇਕ ਅਹੁਦੇ ਤੇ ਦਿੱਤਾ ਗਿਆ ਅਸਤੀਫਾ ਸਪੀਕਰ ਰਾਣਾ ਕੇਪੀ ਵੱਲੋਂ ਮਨਜੂਰ ਕਰ ਲਿਆ ਗਿਆ।

Leave a Reply

Your email address will not be published. Required fields are marked *