ਫਿਰੋਜ਼ਪੁਰ ‘ਚ ਨੂੰਹ ਨੇ ਬੇਰਹਿਮੀ ਦੇ ਨਾਲ ਕੀਤੀ ਸੱਸ ਨਾਲ ਕੁੱਟਮਾਰ, ਵਾਇਰਲ ਵੀਡੀਓ 

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜ਼ਪੁਰ ਦੇ ਕਸਬਾ ਮਖੂ ‘ਚ ਇੱਕ ਨੂੰਹ ਵੱਲੋਂ ਸੱਸ ਨਾਲ ਕੁੱਟਮਾਰ ਕਰਨ ਦਾ ਵੀਡੀਓ ਵਾਇਰਲ ਹੋਇਆ ਹੈ। https://youtu.be/ky4UoFdwbNE ਵੀਡੀਓ ਚ ਦੇਖਿਆ ਜਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜ਼ਪੁਰ ਦੇ ਕਸਬਾ ਮਖੂ ‘ਚ ਇੱਕ ਨੂੰਹ ਵੱਲੋਂ ਸੱਸ ਨਾਲ ਕੁੱਟਮਾਰ ਕਰਨ ਦਾ ਵੀਡੀਓ ਵਾਇਰਲ ਹੋਇਆ ਹੈ।

https://youtu.be/ky4UoFdwbNE

ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਨੁੰਹ ਆਪਣੀ ਸੱਸ ਦੇ ਨਾਲ ਬੂਰੀ ਤਰ੍ਹਾਂ ਕੁੱਟਮਾਰ ਕਰ ਰਹੀ ਹੈ।

viral video ਉੱਥੇ ਹੀ ਪੀੜਤ ਸੱਸ ਦਾ ਇਲਜ਼ਾਮ ਹੈ ਕਿ ਉਸ ਦੇ ਪੁੱਤਰ ਦੀ ਮੌਤ ਦੇ ਮਗਰੋਂ ਨੂੰਹ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਉਨ੍ਹਾਂ ਦੀ ਜਮੀਨ ਤੇ ਘਰ ਉੱਤੇ ਕਬਜਾ ਕਰ ਲਇਆ ਤੇ ਹੁਣ ਜਦੋਂ ਵੀ ਉਹ ਆਪਣੇ ਘਰ ਜਾਂਦੀ ਹੈ ਤਾਂ ਉਸ ਦੀ ਨੂੰਹ ਕੁੱਟਮਾਰ ਕਰਦੀ ਹੈ।

viral video

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕਰ ਚੁੱਕੀ ਹੈ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ

 

 

 

 

 

Leave a Reply

Your email address will not be published. Required fields are marked *