ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਬੁਖਲਾਇਆ, ਪਾਕਿਸਤਾਨ ਨੇ ਭਾਰਤ ਨਾਲੋਂ ਤੋੜੇ ਵਪਾਰਕ ਸਬੰਧ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਜੰਮੂ ਕਸ਼ਮੀਰ ਤੋਂ ਹਟਾਈ ਗਈ ਧਾਰਾ 370 ਦਾ ਵਿਰੋਧ ਕਰ ਰਿਹਾ ਹੈ | ਕਿਉਂਕਿ ਧਾਰਾ 370  ਨਾਲ ਪਾਕਿਸਤਾਨ ਨੂੰ ਵਪਾਰ ਵਿੱਚ ਫਾਇਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਜੰਮੂ ਕਸ਼ਮੀਰ ਤੋਂ ਹਟਾਈ ਗਈ ਧਾਰਾ 370 ਦਾ ਵਿਰੋਧ ਕਰ ਰਿਹਾ ਹੈ | ਕਿਉਂਕਿ ਧਾਰਾ 370  ਨਾਲ ਪਾਕਿਸਤਾਨ ਨੂੰ ਵਪਾਰ ਵਿੱਚ ਫਾਇਦਾ ਹੁੰਦਾ ਸੀ | 

ਪਰ ਹੁਣ ਉਸ ਨੂੰ ਨੁਕਸਾਨ ਝੱਲਣਾ ਪਵੇਗਾ | ਪਰਭਾਰਤ ਤੇ ਪਾਕਿਸਤਾਨ ਵਿਚਾਲੇ ਵਿਗੜ ਰਹੇ ਸਬੰਧਾਂ ਦਾ ਕੀ ਕਰਤਾਰਪੁਰ ਲਾਂਘੇ ਤੇ ਅਸਰ ਪਵੇਗਾ | ਇਹਸਵਾਲ ਅਜੇ ਬਰਕਰਾਰ ਹੈ | 

Watch Video

Leave a Reply

Your email address will not be published. Required fields are marked *