ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਧਾਰਾ 370 ਦੇ ਹੱਟ ਜਾਣ ਤੋਂ ਬਾਅਦ ਇਸ ਤਰ੍ਹਾਂ ਦੀ ਹੋਵੇਗੀ ਜੰਮੂ-ਕਸ਼ਮੀਰ ਦੀ ਨਵੀਂ ਤਸਵੀਰ !
https://www.facebook.com/LivingIndiaNewschannel/videos/632365350619026/
- ਜੰਮੂ ਕਸ਼ਮੀਰ ਹੁਣ ਵਿਸ਼ੇਸ ਰਾਜ ਨਹੀਂ ਰਿਹਾ
- ਜੰਮੂ ਕਸ਼ਮੀਰ ਚ ਨਹੀਂ ਰਹੇਗਾ ਵੱਖ ਸਵਿਧਾਨ
- ਜੰਮੂ ਕਸ਼ਮੀਰ ਚ ਨਹੀਂ ਰਹੇਗਾ ਵੱਖ ਝੰਡਾ
- ਘਾਟੀ ਨੂੰ ਲੈਕੇ ਹੁਣ ਸੰਸਦ ਦੀ ਸੁਪਰੀਮ
- ਦੇਸ਼ ਦੇ ਦੂਜੇ ਰਾਜਾਂ ਦੇ ਲੋਕ ਵੀ ਲੈ ਸਕਣਗੇ ਜਾਇਜਾਦ
- ਜੰਮੂ ਕਸ਼ਮੀਰ ਚ ਨਹੀਂ ਰਹੇਗੀ ਹੁਣ ਦੋਹਰੀ ਨਾਗਰਿਕਤਾ
- ਆਰਟੀਆਈ ਤੇ ਸੀਏਜੀ ਵਰਗਾ ਕਾਨੂੰਨ ਲਾਗੂ ਹੋਵੇਗਾ।
