ਮਾਨਸੂਨ ਇਜਲਾਸ ਦਾ ਸਮਾਂ ਬਹੁਤ ਘੱਟ, ਲੋਕ ਮੁੱਦੇ ਚੁੱਕਣ ਲਈ ਇਲਜਾਸ ਦਾ ਸਮਾਂ ਨਾਕਾਫ਼ੀ- ਢੀਂਡਸਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਪਹੁੰਚੇ ਅਕਾਲੀ ਵਿਧਾਇਕ ਪਰਮਿੰਦਰ ਢੀਡਸਾ ਨੇ ਪੰਜਾਬ ਸਰਕਾਰ ਤੇ ਤਿੱਖੇ ਸਿਆਸੀ ਤੰਜ ਕੱਸੇ | ਢੀਡਸਾ ਮੁਤਾਬਿਕ ਮਾਨਸੂਨ ਇਜਲਾਸ ਲੋਕਾਂ ਨਾਲ ਕੋਝਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਪਹੁੰਚੇ ਅਕਾਲੀ ਵਿਧਾਇਕ ਪਰਮਿੰਦਰ ਢੀਡਸਾ ਨੇ ਪੰਜਾਬ ਸਰਕਾਰ ਤੇ ਤਿੱਖੇ ਸਿਆਸੀ ਤੰਜ ਕੱਸੇ | ਢੀਡਸਾ ਮੁਤਾਬਿਕ ਮਾਨਸੂਨ ਇਜਲਾਸ ਲੋਕਾਂ ਨਾਲ ਕੋਝਾ ਮਜਾਕ  ਕੁਲ ਮਿਲਾ ਕੇ 2 ਦਿਨ ਦਾ ਇਜਲਾਸ ਕਿਸੇ ਵੀ ਤਰੀਕੇ ਵਾਜਿਬ ਨਹੀਂ |

ਨਾਲ ਹੀ ਉਨ੍ਹਾਂ ਕਿਹਾ ਕਿ ਘੱਗਰ ਦੀ ਮਾਰ ਝੱਲਮ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਤਾਂ ਦੂਰ ਜੇ ਤੱਕ ਸਰਕਾਰ ਨੇ ਜਮੀਨ ਦੀ ਗਰਦੁਆਰੀ ਵੀ ਨਹੀਂ ਕਰਵਾਈ | 

Watch Video

Leave a Reply

Your email address will not be published. Required fields are marked *