ਇਲਾਹੀ ਨਗਰ ਕੀਰਤਨ ਦਾ ਭਰਵਾਂ ਸੁਆਗਤ, ਸੰਗਤ ਨੇ ਥਾਂ-ਥਾਂ ਲਗਾਏ ਲੰਗਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰੂ ਸਾਹਿਬ ਦੇ ਜਨਮ ਅਸਥਾਨ ਤੋਂ ਚੱਲੇ ਇਲਾਹੀ ਨਗਰ ਕੀਰਤਨ ਦਾ ਗੁਰਦਾਸਪੁਰ ਪਹੁੰਚੀਣ ਤੇ ਸੰਗਤ ਨੇ ਪੂਰੀ ਸ਼ਰਧਾ ਭਾਵਨਾ ਨਾਲ ਸੁਆਗਤ ਕੀਤਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰੂ ਸਾਹਿਬ ਦੇ ਜਨਮ ਅਸਥਾਨ ਤੋਂ ਚੱਲੇ ਇਲਾਹੀ ਨਗਰ ਕੀਰਤਨ ਦਾ ਗੁਰਦਾਸਪੁਰ ਪਹੁੰਚੀਣ ਤੇ ਸੰਗਤ ਨੇ ਪੂਰੀ ਸ਼ਰਧਾ ਭਾਵਨਾ ਨਾਲ ਸੁਆਗਤ ਕੀਤਾ | ਸੰਗਤ ਨੇ ਅੰਤਰਰਾਸ਼ਟਰੀ ਨਗਰਕੀਰਤਨ ਚ ਆਈਆਂ ਸੰਗਤਾਂ ਦੀ ਸੇਵਾ ਲਈ ਥਾਂ-ਥਾਂ ਲੰਗਰ ਲਗਾਏ ਤੇ ਗੁਰੂ ਸਾਹਿਬ ਦੀ ਲਾਹੀ ਬਾਣੀ ਵੀ ਸਰਵਣ ਕੀਤੀ |

Watch Video

Leave a Reply

Your email address will not be published. Required fields are marked *