ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀ ਕਾਨੂੰਨ ਵਿਵਸਥ ‘ਤੇ ਗੰਭੀਰ ਸਵਾਲ
ਫਾਜਿਲਕਾ ਦੇ ਹਲਕਾ ਬਲੂਆਣਾ ‘ਚ ਗੈਂਗਟਸਟਰਾਂ ਦਾ ਆਤੰਕ
ਅਕਾਲੀ ਆਗੂ ਚੌ. ਪ੍ਰਹਿਲਾਦ ਖਟਵਾਂ ਤੇ ਕੀਤਾ ਹਮਲਾ
ਅਣਪਛਾਤੇ ਹਮਲਾਵਰਾਂ ਨੇ ਕੀਤੀ ਜ਼ਬਰਦਸਤ ਗੋਲੀਬਾਰੀ
ਸੁਰੱਖਿਆ ਗਾਰਡਾਂ ਦੀ ਜਵਾਬੀ ਕਾਰਵਾਈ ‘ਚ ਇੱਕ ਹਮਲਾਵਰ ਦੀ ਮੌਤ
ਇੱਕ ਹਮਲਾਵਰ ਨੂੰ ਲੋਕਾਂ ਨੇ ਕੀਤਾ ਕਾਬੂ
ਭੱਜਣ ਦੌਰਾਨ ਖੇਤ ‘ਚ ਪਲਟੀ ਹਮਲਵਰਾਂ ਦੀ ਗੱਡੀ
Watch Video
https://youtu.be/c5SilYUZwa4
