ਦਮਦਮੀ ਟਕਸਾਲੀ ਤੇ ਤਰਨਾ ਦਲ ਵਿਚਾਲੇ ਝੜਪ ਦੌਰਾਨ ਚੱਲੀਆਂ ਗੋਲੀਆਂ, 7 ਗੰਭੀਰ ਜ਼ਖਮੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਮਦਮੀ ਟਕਸਾਲ ਤੇ ਤਰਨਾ ਦਲ ਦੇ ਲੋਕਾਂ ਵਿਚਾਲੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।  ਮਿਲੀ ਜਾਣਕਾਰੀ ਦੇ ਅਨੁਸਾਰ ਇਸ ਫਾਇਰਿੰਗ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਮਦਮੀ ਟਕਸਾਲ ਤੇ ਤਰਨਾ ਦਲ ਦੇ ਲੋਕਾਂ ਵਿਚਾਲੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

Fight ਮਿਲੀ ਜਾਣਕਾਰੀ ਦੇ ਅਨੁਸਾਰ ਇਸ ਫਾਇਰਿੰਗ ਦੇ ਦੌਰਾਨ ਕਰੀਬ 7 ਲੋਕ ਜਖਮੀ ਹੋ ਗਏ ਹਨ।

https://www.youtube.com/watch?v=YilOkoqgAJE

Fight

ਦਸ ਦਈਏ ਕਿ ਦਮਦਮੀ ਟਕਸਾਲ ਹੈਡਕੁਆਟਰ ਮਹਿਤਾ ਚੌਂਕ ਤੇ ਫਾਇਰਿੰਗ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *