ਵਾਹਘਾ ਬਾਰਡਰ ਤੋਂ ਹੁੰਦਾ ਹੋਇਆ ਅੰਤਰ ਰਾਸ਼ਟਰੀ ਨਗਰ ਕੀਰਤਨ ਭਾਰਤ ਹੋਇਆ ਦਾਖਿਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੰਤਰ ਰਾਸ਼ਟਰੀ ਨਗਰ ਕੀਰਤਨ ਵਾਹਘਾ ਬਾਰਡਰ ਰਾਹੀ ਭਾਰਤ ਚ ਦਾਖਿਲ ਹੋ ਚੁੱਕਾ ਹੈ। ਦਸ ਦਈਏ ਕਿ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਨਗਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੰਤਰ ਰਾਸ਼ਟਰੀ ਨਗਰ ਕੀਰਤਨ ਵਾਹਘਾ ਬਾਰਡਰ ਰਾਹੀ ਭਾਰਤ ਚ ਦਾਖਿਲ ਹੋ ਚੁੱਕਾ ਹੈ। ਦਸ ਦਈਏ ਕਿ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਅਰੰਭ ਹੋਇਆ ਸੀ। ਭਾਰਤ ਚ ਦਾਖਿਲ ਹੋਣ ਤੋਂ ਬਾਅਦ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਰਾਤ ਨੂੰ ਵਿਸ਼ਰਾਮ ਕਰਨਗੇ।

https://www.facebook.com/LivingIndiaNewschannel/videos/491701858258338/

ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਸੀ ਨਗਰ ਕੀਰਤਨ
ਸ੍ਰੀ ਹਰਿਮੰਦਿਰ ਸਾਹਿਬ ਵਿਖੇ ਹੋਵੇਗਾ ਅੱਜ ਰਾਤਰੀ ਵਿਸ਼ਰਾਮ
ਨਗਰ ਕੀਰਤਨ ਦੇ ਸੁਆਗਤ ਲਈ ਅਟਾਰੀ ਬਾਰਡਰ ’ਤੇ ਵਿਛਾਇਆ ਗਿਆ ਰੈੱਡ ਕਾਰਪਿਟ
ਨਗਰ ਕੀਰਤਨ ਲਈ 10 ਕੁਇੰਟਲ ਫੁੱਲ ਤੇ ਪੱਤੀਆਂ ਵੀ ਸ਼ਾਮਿਲ
ਨਗਰ ਕੀਰਤਨ ਦੇ ਸੁਆਗਤ ਲਈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੌਜੂਦ
ਨਗਰ ਕੀਰਤਨ ਦੇ ਸੁਆਗਤ ਲਈ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਮੌਜੂਦ
ਭਾਰਤ ਦੇ 17 ਸੂਬਿਆਂ ਦੇ 65 ਸ਼ਹਿਰਾਂ ’ਚੋਂ ਲੰਘੇਗਾ ਨਗਰ ਕੀਰਤਨ

Leave a Reply

Your email address will not be published. Required fields are marked *