ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਚੋਰਾਂ ਦੇ ਬੇਖੋਫ਼ ਹੌਸਲੇ
ਨਾਭਾ– ਚੋਰ ਬੇਖੋਫ ਹੋ ਕਰ ਰਹੇ ਨੇ ਚੋਰੀ
ਨਾਭਾ ਦੇ ਪਿੰਡ ਸੌਜਾ ’ਚ ਚੋਰ ਮੱਝਾ ਚੋਰੀ ਕਰ ਹੋਏ ਫਰਾਰ
ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ
ਬੇਖੌਫ ਹੋ ਟਰੱਕ ’ਚ ਮੱਝਾਂ ਲੱਧ ਰਹੇ ਨੇ ਚੋਰ
ਕਰੀਬ 3 ਲੱਖ ਦੀਆਂ ਮੱਝਾਂ ਲੈ ਚੋਰ ਹੋਏ ਫਰਾਰ
ਕੁੱਝ ਮੱਝਾਂ ਭਰਾ ਵੀ ਲੈ ਗਏ ਚੋਰ
Watch Video
