ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ਦੇ ਪਿੰਡ ਨੌਸ਼ੇਰਾ ਢਾਲਾ ’ਚ ਟ੍ਰਿਪਲ ਮਰਡਰ
ਇੱਕੋ ਪਰਿਵਾਰ ਦੇ ਤਿੰਨ ਜਿਆਂ ਨੂੰ ਉਤਾਰਿਆ ਮੌਤ ਦੇ ਘਾਟ
ਮੁੰਡਾ–ਕੁੜੀ ਵੱਲੋਂ ਭੱਜ ਕੇ ਵਿਆਹ ਕਰਵਾਉਣ ਦਾ ਮਾਮਲਾ
ਕੁੜੀ ਦੇ ਪਰਿਵਾਰਕ ਮੈਂਬਰਾਂ ’ਤੇ ਕਤਲ ਕਰਨ ਦਾ ਇਲਜਾਮ
ਮੁੰਡੇ ਦੇ ਪਿਤਾ, ਭੈਣ ਤੇ ਛੋਟੇ ਭਰਾ ਦਾ ਕੀਤਾ ਕਤਲ
ਪਿੰਡ ’ਚ ਦਹਿਸ਼ਤ ਦਾ ਮਾਹੌਲ, ਪੁਲਿਸ ਮੌਕੇ ’ਤੇ ਮੌਜੂਦ
Watch Video
https://youtu.be/FP5-NU3obMY
