ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੋਗਾ- ਪਿੰਡ ਵਾਸੀਆਂ ਨੇ 3 ਨਸ਼ੇੜੀਆਂ ਦਾ ਚਾੜਿਆ ਕੁਟਾਪਾ
ਨਸ਼ੇੜੀ ਛੋਟੇ ਬੱਚਿਆਂ ਨੂੰ ਲਗਾ ਰਹੇ ਸੀ ਨਸ਼ੇ ਦੀ ਲੱਤ
ਨਸ਼ੇੜੀ ਨਵੇਂ ਨੌਜਵਾਨਾਂ ਨੂੰ ਦਿੰਦੇ ਸੀ ਮੁਫਤ ਨਸ਼ਾ
ਪਿੰਡ ’ਚ ਚਮਕੋਰ ਨਾਮਕ ਸਖਸ਼ ਵੇਚਦਾ ਹੈ ਨਸ਼ਾ- ਪਿੰਡ ਵਾਸੀ
ਪਿੰਡ ਵਾਸੀਆ ਨੇ ਨਸ਼ਾ ਤਸਕਰ ਦੇ ਘਰ ਲਗਾਇਆ ਤਾਲਾ
ਮੋਗਾ ਦੇ ਪਿੰਡ ਸਮਾਧਭਾਈ ਦੀ ਘਟਨਾ
Watch Video
