ਰਾਜਧਾਨੀ ਚੰਡੀਗੜ੍ਹ ਤੇ ਰੇੜਕਾ ਬਰਕਰਾਰ: ਹਾਈਕਰੋਟ ਨੇ ਪੰਜਾਬ ਹਰਿਆਣਾ ਨੂੰ ਦਿੱਤੇ ਇਹ ਸਖਤ ਨਿਰਦੇਸ਼ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਧਾਨੀ ਚੰਡੀਗੜ੍ਹ ਨੂੰ ਲੈ ਰੇੜਕਾ ਲਗਾਤਾਰ ਬਰਕਰਾਰ ਹੈ। ਦਸ ਦਈਏ ਕਿ ਇਸ ਸੰਬੰਧੀ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਤੇ ਹਰਿਆਣਾ ਨੰ ਨਿਰਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਧਾਨੀ ਚੰਡੀਗੜ੍ਹ ਨੂੰ ਲੈ ਰੇੜਕਾ ਲਗਾਤਾਰ ਬਰਕਰਾਰ ਹੈ। ਦਸ ਦਈਏ ਕਿ ਇਸ ਸੰਬੰਧੀ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਤੇ ਹਰਿਆਣਾ ਨੰ ਨਿਰਦੇਸ਼ ਜਾਰੀ ਕੀਤੇ ਹਨ।

Chandigarh

ਹਾਈਕੋਰਟ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ ਚ ਕਿਹਾ ਗਿਆ ਹੈ ਕਿ ਦੋਵੇ ਹੀ ਸੂਬੇ ਦਾਅਵੇਦਾਰੀ ਸੰਬੰਧੀ ਦਸਤਾਵੇਜ ਪੇਸ਼ ਕਰਨ। ਦੱਸਣਯੋਗ ਗੱਲ ਹੈ ਕਿ ਲੰਬੇ ਸਮੇਂ ਤੇ ਦੋਵੇ ਹੀ ਸੂਬੇ ਚੰਡੀਗੜ੍ਹ ਤੇ ਆਪਣੀ ਦਾਅਵੇਦਾਰੀ ਜਤਾਉਂਦੇ ਹਨ।

Leave a Reply

Your email address will not be published. Required fields are marked *