ਮਾਇਆ ਨਗਰੀ ਮੁੰਬਈ ਤੋਂ ਮੁੜਿਆ ਠੱਗਿਆ- ਠੱਗਿਆ ਮਹਿਸੂਸ ਕਰ ਰਿਹਾ ਨੀਟੂ ਸ਼ਟਰਾਵਾਲਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਿਸੇ ਨੇ ਬਹੁਤ ਹੀ ਵਧਿਆ ਕਿਹਾ ਹੈ ਕਿ ਹਾਰ ਕੇ ਜਿੱਤ ਹਾਸਿਲ ਕਰਨ ਵਾਲੇ ਨੂੰ ਬਾਜੀਗਰ ਕਹਿੰਦੇ ਹਨ। ਇਹ ਗੱਲ ਨੀਟੂ ਸ਼ਟਰਾਵਾਲੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਿਸੇ ਨੇ ਬਹੁਤ ਹੀ ਵਧਿਆ ਕਿਹਾ ਹੈ ਕਿ ਹਾਰ ਕੇ ਜਿੱਤ ਹਾਸਿਲ ਕਰਨ ਵਾਲੇ ਨੂੰ ਬਾਜੀਗਰ ਕਹਿੰਦੇ ਹਨ। ਇਹ ਗੱਲ ਨੀਟੂ ਸ਼ਟਰਾਵਾਲੇ ਤੇ ਕਾਫੀ ਸਟੀਕ ਬੈਠਦੀ ਹੈ। ਦਸ ਦਈਏ ਕਿ ਨੀਟੂ ਸ਼ਟਰਾਵਾਲਾ ਨੇ ਲੋਕਸਭਾ ਚੋਣਾਂ ਚ ਹਿੱਸਾ ਲਿਆ ਸੀ ਪਰ ਵੋਟ ਘੱਟ ਮਿਲਣ ਦੇ ਕਾਰਨ ਉਹ ਜਿੱਤ ਹਾਸਿਲ ਨਾ ਕਰ ਸਕੇ।

https://www.youtube.com/watch?v=idqdx7Jaa4U&t=1s

ਪਰ ਇਸਤੋਂ ਬਾਅਦ ਨੀਟੂ ਸ਼ਟਰਾਵਾਲੇ ਦੀ ਨਵੀਂ ਜਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਲੋਕਸਭਾ ਚੋਣਾਂ ਦੇ ਆਉਣ ਤੋਂ ਬਾਅਦ ਨੀਟੂ ਸ਼ਟਰਾਵਾਲਾ ਮੀਡੀਆ ਦੇ ਸਾਹਮਣੇ ਖੂਬ ਰੋਇਆ ਜਿਸ ਤੋਂ ਬਾਅਦ ਨੀਟੂ ਸ਼ਟਰਾਵਾਲਾ ਹਰ ਕਿਸੇ ਦੇ ਦਿਲ ਤੇ ਛਾ ਗਿਆ। ਅੱਜ ਦੇ ਸਮੇਂ ਚ ਹਰ ਕੋਈ ਨੀਟੂ ਸ਼ਟਰਾਵਾਲਾ ਦੇ ਨਾਲ ਸੈਲਫੀ ਲੈਂਦਾ ਹੈ। ਇਸ ਤੋਂ ਇਲਾਵਾ ਦਸ ਦਈਏ ਕਿ ਨੀਟੂ ਸ਼ਟਰਾਵਾਲਾ ਮੁੰਬਈ ਫਿਲਮੀ ਸਿਤਾਰੀਆਂ ਨੂੰ ਮਿਲਣ ਗਿਆ ਸੀ ਪਰ ਉੱਥੋਂ ਵਾਪਸ ਆਕੇ ਉਹ ਬਹੁਤ ਹੀ ਠੱਗਿਆ ਮਹਿਸੂਸ ਕਰ ਰਿਹਾ ਹੈ।

 

Leave a Reply

Your email address will not be published. Required fields are marked *