ਸਿੱਧੂ ਤੋਂ ਬਾਅਦ ਇਕ ਹੋਰ ਕਾਂਗਰਸੀ ਵਿਧਾਇਕ ਨਾਰਾਜ, ਪਾਰਟੀ ਖਿਲਾਫ ਲਾਇਆ ਧਰਨਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਪਣੇ ਵਿਭਾਗ ਦੇ ਬਦਲੇ ਜਾਣ ਤੋਂ ਨਾਰਾਜ ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਜਿਸ ਤੋਂ ਬਾਅਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਪਣੇ ਵਿਭਾਗ ਦੇ ਬਦਲੇ ਜਾਣ ਤੋਂ ਨਾਰਾਜ ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਜਿਸ ਤੋਂ ਬਾਅਦ ਸਿਆਸਤ ਕਾਫੀ ਗਰਮਾ ਗਈ ਹੈ।

rakesh pandey ਉੱਥੇ ਹੀ ਸਿੱਧੂ ਦੇ ਨਕਸ਼ੇ ਕਦਮ ਤੇ ਇਕ ਹੋਰ ਵਿਧਾਇਕ ਤੁਰ ਪਏ ਹਨ। ਦਸ ਦਈਏ ਕਿ ਵਿਧਾਇਕ ਰਾਕੇਸ਼ ਪਾਂਡੇ ਆਪਣੀ ਹੀ ਸਰਕਾਰ ਦੇ ਖਿਲਾਫ ਧਰਨੇ ਤੇ ਬੈਠ ਗਏ ਹਨ। ਕਾਬਿਲੇਗੌਰ ਹੈ ਕਿ ਵਿਧਾਇਕ ਰਾਕੇਸ਼ ਪਾਂਡੇ ਰਵਨੀਤ ਬਿੱਟੂ ਨੂੰ ਲੈਕੇ ਟਿਕਟ ਦਾ ਵਿਰੋਧ ਕਰ ਰਹੇ ਸਨ।

rakesh pandey

ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਸ਼ਹਿਰ ਚ ਡੰਪ ਦੀ ਸਮੱਸਿਆ ਨੂੰ ਲੈਕੇ ਧਰਨਾ ਲਾਇਆ ਹੈ। ਦੱਸਣਯੋਗ ਗੱਲ਼ ਹੈ ਕਿ ਇਸ ਤੋਂ ਪਹਿਲਾ ਵੀ ਵਿਧਾਇਕ ਰਾਕੇਸ਼ ਪਾਂਡੇ ਦੇ ਆਪਣੀ ਪਾਰਟੀ ਦੇ ਖਿਲਾਫ ਹੀ ਵਿਰੋਧੀ ਸੁਰ ਦੇਖਣ ਨੂੰ ਮਿਲੇ ਸੀ।

Leave a Reply

Your email address will not be published. Required fields are marked *