ਫਿਰੋਜ਼ਪੁਰ ’ਚ ਮੀਂਹ ਦੇ ਚੱਲਦੇ ਰੇਲਵੇ ਅੰਡਰ ਬ੍ਰਿਜ਼ ਟੁੱਟਿਆ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

railway bridge railway bridge ਉੱਥੇ ਹੀ ਇਸ ਭਾਰੀ ਮੀਂਹ ਦੇ ਕਾਰਨ ਫਿਰਜ਼ੋਪੁਰ ‘ਚ ਵੱਡਾ ਰੇਲ ਹਾਦਸਾ ਹੋਣ ਤੋਂ ਟਲਿਆ। ਮਿਲੀ ਜਾਣਕਾਰੀ ਦੇ ਅਨੁਸਾਰ ਮੀਂਹ ਦੇ ਚੱਲੇ ਰੇਵਲੇ ਅੰਡਰ ਬ੍ਰਿਜ਼ ਟੁੱਟ ਗਿਆ

railway bridge

railway bridge

ਜਿਸ ਕਾਰਨ ਰੇਲਵੇ ਅਧਿਕਾਰਿਆ ਨੇ ਮੁਸਤੈਦੀ ਦੇ ਨਾਲ ਮੌਕੇ ਤੇ ਸਾਰੀਆਂ ਟਰੇਨਾਂ ਨੂੰ ਰਸਤੇ ਚ ਰੋਕਿਆ। ਜਿਸ ਕਾਰਨ ਕਿਸੇ ਵੱਡੇ ਹਾਦਸਾ ਹੋਣ ਤੋਂ ਟੱਲਿਆ।

railway bridge

railway bridge

ਦਸ ਦਈਏ ਕਿ ਅੰਡਰ ਬ੍ਰਿਜ਼ ਦੇ ਟੁੱਟ ਜਾਣ ਦੇ ਕਾਰਨ ਫਿਰੋਜ਼ਪੁਰ ਫਾਜ਼ਿਲਕਾ ਰੂਟ ਤੇ ਰੇਲ ਆਵਾਜਾਈ ਕਾਫੀ ਪ੍ਰਭਾਵਿਤ ਹੋਈ।

 

Leave a Reply

Your email address will not be published. Required fields are marked *