ਤਸਵੀਰਾਂ ਰਾਹੀ ਦੇਖੋ ਕਿਵੇਂ ਸੂਬੇ ‘ਚ ਸਾਉਣ ਦੇ ਮੀਂਹ ਨੇ ਮਚਾਈ ਤਬਾਹੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਉਣ ਦਾ ਮਹੀਨਾ ਚੜ੍ਹ ਗਿਆ ਹੈ ਜਿਸਦੇ ਚੱਲਦੇ ਪੰਜਾਬ ਦਾ ਹਰ ਸ਼ਹਿਰ ਚ ਮੀਂਹ ਨੇ ਆਪਣਾ ਕਹਿਰ ਢਾਹਿਆ ਹੋਇਆ ਹੈ।  ਪਰ ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਉਣ ਦਾ ਮਹੀਨਾ ਚੜ੍ਹ ਗਿਆ ਹੈ ਜਿਸਦੇ ਚੱਲਦੇ ਪੰਜਾਬ ਦਾ ਹਰ ਸ਼ਹਿਰ ਚ ਮੀਂਹ ਨੇ ਆਪਣਾ ਕਹਿਰ ਢਾਹਿਆ ਹੋਇਆ ਹੈ।

rain water rain water  ਪਰ ਇਸ ਮੀਂਹ ਦੇ ਕਾਰਨ ਕਿਸਾਨ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ। ਨਾਲ ਹੀ ਭਾਰੀ ਮੀਂਹ ਨੇ ਪ੍ਰਸਾਸ਼ਨ ਦੀ ਪੋਲ ਵੀ ਖੋਲ ਕੇ ਰੱਖ ਦਿੱਤੀ ਹੈ।

rain water

rain water

ਥਾਂ ਥਾਂ ਤੇ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨਾਲ ਹੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਆਉਣ ਦੇ ਵੀ ਸੰਕੇਤ ਹਨ

rain water

rain water

ਉੱਥੇ ਜੇਕਰ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਮੀਂਹ ਦੇ ਕਾਰਨ ਇਲਾਕੇ ‘ਚ ਕਾਫੀ ਮਾੜਾ ਹਾਲ ਹੈ। ਇਹਨਾਂ ਹੀ ਨਹੀਂ ਕਈ ਕਿਸਾਨਾਂ ਦੀਆਂ ਕਈ ਹਜਾਰ ਏਕੜ ਫਸਲ ਪਾਣੀ ਚ ਰੁੜ ਗਈ ਹੈ। ਜਿਸ ਕਾਰਨ ਉਹ ਮੁਆਵਜੇ ਦੀ ਮੰਗ ਕਰ ਰਹੇ ਹਨ।

Leave a Reply

Your email address will not be published. Required fields are marked *