ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਕੁਲਭੂਸ਼ਣ ਯਾਦਵ ਮਾਮਲੇ ਤੇ ICJ ਸੁਣਾਉਣਗੇ ਫੈਸਲਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਕੁਲਭੂਸ਼ਣ ਯਾਦਵ ਦੇ ਮਾਮਲੇ ਨੂੰ ਲੈਕੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆਪਣਾ ਫੈਸਲਾ ਸੁਣਾਏਗੀ।  ਦਸ ਦਈਏ ਕਿ ਪਾਕਿਸਤਾਨੀ ਫੌਜੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਕੁਲਭੂਸ਼ਣ ਯਾਦਵ ਦੇ ਮਾਮਲੇ ਨੂੰ ਲੈਕੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆਪਣਾ ਫੈਸਲਾ ਸੁਣਾਏਗੀ।

Kulbhushan Jadhav ਦਸ ਦਈਏ ਕਿ ਪਾਕਿਸਤਾਨੀ ਫੌਜੀ ਅਦਾਲਤ ਨੇ ਸਾਲ 2017 ਅਪ੍ਰੈਲ ‘ਚ ਜਾਸੂਸੀ ਤੇ ਅੱਤਵਾਦ ਦੇ ਦੋਸ਼ਾਂ ਚ ਭਾਰਤੀ ਸੈਨਾ ਦੇ ਸੇਵਾ ਨਿਯੁਕਤ ਅਧਿਕਾਰੀ ਜਾਧਵ ਨੂੰ ਮੌਤ ਦੀ ਸਜਾ ਸੁਣਾਈ ਸੀ

Kulbhushan Jadhav

ਜਿਸ ਨੂੰ ਭਾਰਤ ਨੇ ਆਈ.ਸੀ.ਜੇ. ‘ਚ ਚੁਣੌਤੀ ਦਿੱਤੀ। ਦਸ ਦਈਏ ਕਿ ਆਈਸੀ ਜੇ ਨੇ ਬਿਆਨ ਚ ਕਿਹਾ ਸੀ ਕਿ ਭਾਰਤੀ ਸਮੇਂ ਅਨੁਸਾਰ ਪੀਸ ਪੈਲੇਸ ਚ 17 ਜੁਲਾਈ ਨੂੰ ਸ਼ਾਮ ਸਾਢੇ ਛੇ ਵਜੇ ਸੁਣਵਾਈ ਹੋਵੇਗੀ। ਇਹ ਸੁਣਵਾਈ ਜੱਜ ਅਬਦੁਲਕਾਵੀ ਅਹਿਮ ਯੂਸੁਫ ਫੈਸਲਾ ਪੜ੍ਹਨਗੇ।

Leave a Reply

Your email address will not be published. Required fields are marked *