ਬਲਾਤਕਾਰੀ ਰਾਮ ਰਹੀਮ ਤੋਂ ਬਾਅਦ ਹੁਣ ਬਲਾਤਕਾਰੀ ਆਸਾਰਾਮ ਨੂੰ ਮਿਲਿਆ ਵੱਡਾ ਝਟਕਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰੇਪ ਮਾਮਲੇ ‘ਚ ਘਿਰੇ ਆਸਾਰਾਮ ਨੂੰ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੁਪਰੀਮ ਕੋਰਟ ਨੇ ਆਸਾਰਾਮ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰੇਪ ਮਾਮਲੇ ‘ਚ ਘਿਰੇ ਆਸਾਰਾਮ ਨੂੰ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੁਪਰੀਮ ਕੋਰਟ ਨੇ ਆਸਾਰਾਮ ਨੂੰ ਵੱਡਾ ਝਟਕਾ ਦਿੰਦੇ ਹੋਏ ਉਸਦੀ ਜਮਾਨਤ ਅਰਜ਼ੀ ਨੂੰ ਰੱਦ ਕਰ ਦਿੱਤੀ। ਦਸ ਦਈਏ ਕਿ ਸੂਰਤ ਰੇਪ ਕੇਸ ਚ ਆਸਾਰਾਮ ਨੇ ਜਮਾਨਤ ਅਰਜੀ ਪਾ ਕੇ ਜਮਾਨਤ ਦੀ ਮੰਗ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਇਸ ਅਰਜੀ ਤੇ ਫੈਸਲਾ ਸੁਣਾਉਂਦੇ ਹੋਏ ਆਸਾਰਾਮ ਦੇ ਰਾਹਤ ਮਿਲਣ ਦੇ ਸੁਪਨੇ ਤੇ ਪਾਣੀ ਫੇਰ ਦਿੱਤਾ।

asaram bapu  ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਆਸਾਰਾਮ ਵਿਰੁੱਧ ਸੂਰਤ ਰੇਪ ਕੇਮ ਚ ਅਜੇ 10 ਗਵਾਹਾਂ ਦੇ ਬਿਆਨ ਬਾਕੀ ਹਨ ਜਿਸ ਕਾਰਨ ਕੋਰਟ ਉਸਨੂੰ ਜਮਾਨਤ ਨਹੀਂ ਦੇ ਸਕਦੀ ਹੈ। ਨਾਲ ਹੀ ਕੋਰਟ ਨੇ ਗਜਰਾਤ ਚ ਟਰਾਇਲ ਕੋਰਟ ਨੂੰ ਮਾਮਲੇ ਦੀ ਸੁਣਵਾਈ ਪੂਰੀ ਕਰਨ ਲਈ ਕਿਹਾ ਹੈ।

asaram bapu

ਕਾਬਿਲੇਗੌਰ ਹੈ ਕਿ ਆਸਾਰਾਮ ਬੀਤੇ ਚਾਰ ਸਾਲ ਤੋਂ ਜੋਧਪੁਰ ਸੈਂਟਰਲ ਜੇਲ ਚ ਬੰਦ ਹਨ। ਆਸਾਰਾਮ ਤੇ ਇਕ ਨਾਬਾਲਿਗ ਲੜਕੀਨੇ ਰੇਪ ਕਰਨ ਦਾ ਆਰੋਪ ਲਗਾਇਆ ਸੀ। ਜਿਸ ਤੋਂ ਬਾਅਦ ਇਸ ਮਾਮਲੇ ਤੇ ਕੋਰਟ ਨੇ ਸੁਣਵਾਈ ਕਰਦੇ ਹੋਏ ਆਸਾਰਾਮ ਨੂੰ ਦੋਸ਼ੀ ਕਰਾਰ ਦਿੱਤਾ ਤੇ ਉਮਰ ਕੈਦ ਦੀ ਸਜ਼ਾ ਸੁਣਾਈ।

Leave a Reply

Your email address will not be published. Required fields are marked *