ਜੇਕਰ ਤੁਹਾਨੂੰ ਵੀ ਆਉਂਦੀਆਂ ਹਨ ਬੈਂਕਾਂ ਦੇ ਨਾਂ ਤੇ ਫੋਨ ਕਾਲ ਤਾਂ ਇੰਝ ਰਹੋ ਸਾਵਧਾਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੇ ਸਮੇਂ ਤੇ ਜਿਵੇ ਜਿਵੇ ਤਕਨੀਕਾਂ ਵੱਧ ਰਹੀਆਂ ਹਨ ਉਂਝ ਹੀ ਲੋਕਾਂ ਨੂੰ ਲੁੱਟਣ ਦੇ ਅਲਗ ਅਲਗ ਢੰਗ ਵੀ ਸਾਹਮਣੇ ਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੇ ਸਮੇਂ ਤੇ ਜਿਵੇ ਜਿਵੇ ਤਕਨੀਕਾਂ ਵੱਧ ਰਹੀਆਂ ਹਨ ਉਂਝ ਹੀ ਲੋਕਾਂ ਨੂੰ ਲੁੱਟਣ ਦੇ ਅਲਗ ਅਲਗ ਢੰਗ ਵੀ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਹੀ ਸ਼ਰਾਰਤੀ ਅਨਸਰ ਲੋਕਾਂ ਨੂੰ ਨਕਲੀ ਕਾਲਾਂ ਰਾਹੀ ਲੁੱਟਦੇ ਹਨ। ਉਹ ਲੋਕਾਂ ਨੂੰ ਕੋਲ ਕਰਕੇ ਬੈਂਕ ਦੇ ਨੰਬਰ ਮੰਗਦੇ ਹਨ ਜਿਸ ਤੋਂ ਬਾਅਦ ਉਹ ਬੈਂਕਾਂ ਤੋਂ ਲੱਖਾਂ ਦੀ ਠੱਗੀ ਨੂੰ ਅੰਜਾਮ ਦਿੰਦੇ ਹਨ। ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਇਹ ਹੈ ਖਾਸ ਤਰੀਕਾ ਦੇਖੋ ਵੀਡੀਓ: –

Leave a Reply

Your email address will not be published. Required fields are marked *